ਆਟੋ ਪਲਾਥ
From Wikipedia, the free encyclopedia
Remove ads
ਔਟੋ ਐਮਿਲ ਪਲਾਥ (13 ਅਪਰੈਲ 1885 -5 ਨਵੰਬਰ 1940) ਇੱਕ ਜਰਮਨ ਅਮਰੀਕੀ ਲੇਖਕ ਸੀ। ਉਹ ਬੋਸਟਨ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਅਤੇ ਜਰਮਨ ਦਾ ਪਰੋਫੈਸਰ ਸੀ। ਅਤੇ ਉਹ ਸ਼ਹਿਦ ਦੀਆਂ ਮੱਖੀਆਂ ਬਾਰੇ ਵਿਸ਼ੇਸ਼ਗ ਇੱਕ ਕੀਟ ਵਿਗਿਆਨੀ ਸੀ। ਉਹ ਅਮਰੀਕੀ ਕਵਿਤਰੀ ਸਿਲਵੀਆ ਪਲਾਥ ਦਾ, ਅਤੇ ਵਾਰਨ ਪਲਾਥ ਦਾ ਪਿਤਾ, ਅਤੇ ਔਰੇਲੀਆ ਪਲਾਥ ਦਾ ਪਤੀ ਸੀ। ਉਸ ਨੇ 1934 ਵਿੱਚ, ਬੰਬਲਮੱਖੀਆਂ ਅਤੇ ਉਹਨਾਂ ਤੌਰ-ਤਰੀਕੇ ਕਿਤਾਬ ਲਿਖੀ ਸੀ। ਉਹ ਆਪਣੀ ਧੀ ਦੀ ਮਸ਼ਹੂਰ ਕਵਿਤਾ, ਡੈਡੀ ਦਾ ਅਤਿ-ਸੰਭਾਵੀ ਵਿਸ਼ਾ ਹੈ।

Remove ads
ਮੁੱਢਲਾ ਜੀਵਨ
ਔਟੋ ਐਮਿਲ ਪਲਾਥ ਦਾ ਜਨਮ 13 ਅਪਰੈਲ 1885 ਨੂੰ ਗ੍ਰਾਬੋ, ਜਰਮਨੀ ਵਿੱਚ ਹੋਇਆ ਸੀ।[1] ਉਹ ਛੇ ਬੱਚਿਆਂ ਚ ਸਭ ਤੋਂ ਵੱਡਾ ਸੀ ਅਤੇ ਥੀਓਡੋਰ ਪਲਾਥ, ਇੱਕ ਲੋਹਾਰ, ਅਤੇ ਅਰਨੈਸਤੀਨ ਪਲਾਥ (ਮੂਲ ਨਾਮ ਕੋਟਕੇ) ਉਸ ਦੇ ਮਾਤਾ-ਪਿਤਾ ਸਨ।[1]
ਹਵਾਲੇ
ਸਰੋਤ
Wikiwand - on
Seamless Wikipedia browsing. On steroids.
Remove ads