ਆਪੀਆ
From Wikipedia, the free encyclopedia
Remove ads
ਆਪੀਆ ਸਮੋਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਊਪੋਲੂ, ਸਮੋਆ ਦਾ ਦੂਜਾ ਸਭ ਤੋਂ ਵੱਡਾ ਟਾਪੂ, ਦੇ ਮੱਧ-ਉੱਤਰੀ ਤਟ ਉੱਤੇ ਸਥਿਤ ਹੈ। ਇਹ ਸਮੋਆ ਦਾ ਇੱਕੋ-ਇੱਕ ਸ਼ਹਿਰ ਹੈ ਅਤੇ ਤੁਆਮਾਸਾਗਾ ਸਿਆਸੀ ਜ਼ਿਲ੍ਹੇ (itūmālō ਇਤੂਮਾਲੋ) ਵਿੱਚ ਪੈਂਦਾ ਹੈ।
ਆਪੀਆ ਸ਼ਹਿਰੀ ਖੇਤਰ ਦੀ ਅਬਾਦੀ 37,708 (2006 ਮਰਦਮਸ਼ੁਮਾਰੀ) ਹੈ[1] ਅਤੇ ਆਮ ਤੌਰ ਉੱਤੇ ਇਸਨੂੰ ਆਪੀਆ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰੀ ਖੇਤਰ ਦੀਆਂ ਭੂਗੋਲਕ ਹੱਦਾਂ ਲੇਤੋਗੋ ਪਿੰਡ ਤੋਂ ਲੈ ਕੇ ਵੈਤੇਲੇ ਨਾਂ ਦੇ ਨਵੇਂ ਉਦਯੋਗਕ ਖੇਤਰ ਤੱਕ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads