ਸਮੋਆ

From Wikipedia, the free encyclopedia

ਸਮੋਆ
Remove ads

ਸਮੋਆ (ਸਮੋਈ: Sāmoa), ਅਧਿਕਾਰਕ ਤੌਰ 'ਤੇ ਸਮੋਆ ਦਾ ਸੁਤੰਤਰ ਮੁਲਕ (ਸਮੋਈ: Malo Sa'oloto Tuto'atasi o Sāmoa), ਜਿਸਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦ ਸੀ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੋਈ ਟਾਪੂਆਂ ਦੇ ਪੱਛਮੀ ਹਿੱਸੇ ਵਿੱਚ ਫੈਲਿਆ ਦੇਸ਼ ਹੈ। ਇਹ ਨਿਊਜ਼ੀਲੈਂਡ ਤੋਂ ੧੯੬੨ ਵਿੱਚ ਅਜ਼ਾਦ ਹੋਇਆ। ਇਸਦੇ ਦੋ ਮੁੱਖ ਟਾਪੂ ਹਨ ਊਪੋਲੂ ਅਤੇ ਪਾਲੀਨੇਸ਼ੀਆ ਦੇ ਸਭ ਤੋਂ ਵੱਡੇ ਟਾਪੂਆਂ 'ਚੋਂ ਇੱਕ ਸਾਵਾਈ। ਇਸਦੀ ਰਾਜਧਾਨੀ ਆਪੀਆ ਅਤੇ ਫ਼ਾਲਿਓਲੋ ਅੰਤਰਰਾਸ਼ਟਰੀ ਹਵਾਈ-ਅੱਡਾ ਊਪੋਲੂ ਟਾਪੂ ਉੱਤੇ ਸਥਿਤ ਹਨ।

ਵਿਸ਼ੇਸ਼ ਤੱਥ ਸਮੋਆ ਦਾ ਸੁਤੰਤਰ ਮੁਲਕMalo Saʻoloto Tutoʻatasi o Sāmoa, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads