ਆਰੋਨ ਜੇਮਸ ਫ਼ਿੰਚ (ਜਨਮ 17 ਨਵੰਬਰ 1986, ਕੋਲੈਕ, ਵਿਕਟੋਰੀਆ ਵਿੱਚ) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਬਹੁਤ ਸਾਰੇ ਕਲੱਬਾਂ ਜਿਵੇਂ ਕਿ ਵਿਕਟੋਰੀਆ, ਸਰੀ, ਗੁਜਰਾਤ ਲਾਇਨਜ਼ ਅਤੇ ਮੈਲਬਰਨ ਰੈਨੇਗੇਡਜ਼ (ਕਪਤਾਨ) ਵਿੱਚ ਖੇਡਦਾ ਹੈ। ਆਸਟਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਉਹ ਟਵੰਟੀ-20 ਕਪਤਾਨ ਹੈ ਅਤੇ ਇੱਕ ਕੰਮ ਚਲਾਊ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਵੀ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਆਰੋਨ ਫ਼ਿੰਚ
 ਫ਼ਿੰਚ ਜਨਵਰੀ 2010 ਵਿੱਚ |
|
| ਪੂਰਾ ਨਾਮ | ਆਰੋਨ ਜੇਮਨ ਫ਼ਿੰਚ |
|---|
| ਜਨਮ | (1986-11-17) 17 ਨਵੰਬਰ 1986 (ਉਮਰ 38) ਕੋਲੈਕ, ਵਿਕਟੋਰੀਆ, ਆਸਟਰੇਲੀਆ |
|---|
| ਛੋਟਾ ਨਾਮ | ਫ਼ਿੰਚੀ |
|---|
| ਕੱਦ | 174 cm (5 ft 9 in)[1] |
|---|
| ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ |
|---|
| ਗੇਂਦਬਾਜ਼ੀ ਅੰਦਾਜ਼ | ਖੱਬਾ ਹੱਥ ਸਪਿਨ |
|---|
| ਭੂਮਿਕਾ | ਸਲਾਮੀ ਬੱਲੇਬਾਜ਼ |
|---|
|
| ਰਾਸ਼ਟਰੀ ਟੀਮ | |
|---|
| ਪਹਿਲਾ ਓਡੀਆਈ ਮੈਚ (ਟੋਪੀ 197) | 11 ਜਨਵਰੀ 2013 ਬਨਾਮ ਸ਼੍ਰੀਲੰਕਾ |
|---|
| ਆਖ਼ਰੀ ਓਡੀਆਈ | 10 ਜੂਨ 2017 ਬਨਾਮ ਇੰਗਲੈਂਡ |
|---|
| ਓਡੀਆਈ ਕਮੀਜ਼ ਨੰ. | 5 (was 16) |
|---|
| ਪਹਿਲਾ ਟੀ20ਆਈ ਮੈਚ (ਟੋਪੀ 49) | 12 ਜਨਵਰੀ 2011 ਬਨਾਮ ਇੰਗਲੈਂਡ |
|---|
| ਆਖ਼ਰੀ ਟੀ20ਆਈ | 10 ਅਕਤੂਬਰ 2017 ਬਨਾਮ ਭਾਰਤ |
|---|
| ਟੀ20 ਕਮੀਜ਼ ਨੰ. | 5 |
|---|
|
|
|---|
|
| ਸਾਲ | ਟੀਮ |
| 2007–ਹੁਣ ਤੱਕ | ਵਿਕਟੋਰੀਅਨ ਬੁਸ਼ਰੇਂਜਰਸ (ਟੀਮ ਨੰ. 5) |
|---|
| 2010 | ਰਾਜਸਥਾਨ ਰਾਇਲਸ |
|---|
| 2011–2012 | ਦਿੱਲੀ ਡੇਅਰਡੈਵਿਲਸ |
|---|
| 2011–present | ਮੈਲਬਰਨ ਰੈਨੇਗੇਡਸ |
|---|
| 2012–present | ਆਕਲੈਂਡ ਏਸਿਸ |
|---|
| 2013 | ਪੂਨੇ ਵਾਰੀਅਰਜ਼ ਇੰਡੀਆ |
|---|
| 2014 | ਸਨਰਾਇਜ਼ਰਜ਼ ਹੈਦਰਾਬਾਦ |
|---|
| 2015 | ਮੁੰਬਈ ਇੰਡੀਅਨਸ |
|---|
| 2014–2015 | ਯੌਰਕਸ਼ਾਇਰ (ਟੀਮ ਨੰ. 20) |
|---|
| 2016–present | ਗੁਜਰਾਤ ਲਾਇਨਸ |
|---|
| 2016–ਹੁਣ ਤੱਕ | ਸਰੀ |
|---|
|
|
|---|
|
| ਪ੍ਰਤਿਯੋਗਤਾ |
ਇੱਕ ਦਿਨਾ |
ਟਵੰਟੀ-20ਕ |
ਪਹਿਲਾ ਦਰਜਾ |
ਏ ਦਰਜਾ |
|---|
| ਮੈਚ |
82 |
31 |
65 |
158 |
| ਦੌੜਾਂ ਬਣਾਈਆਂ |
2,675 |
1,082 |
3,728 |
5,432 |
| ਬੱਲੇਬਾਜ਼ੀ ਔਸਤ |
34.74 |
38.64 |
36.54 |
36.70 |
| 100/50 |
8/16 |
1/7 |
6/24 |
11/34 |
| ਸ੍ਰੇਸ਼ਠ ਸਕੋਰ |
148 |
156 |
288* |
154 |
| ਗੇਂਦਾਂ ਪਾਈਆਂ |
115 |
12 |
350 |
310 |
| ਵਿਕਟਾਂ |
2 |
0 |
4 |
7 |
| ਗੇਂਦਬਾਜ਼ੀ ਔਸਤ |
47.50 |
– |
64.25 |
39.42 |
| ਇੱਕ ਪਾਰੀ ਵਿੱਚ 5 ਵਿਕਟਾਂ |
0 |
– |
0 |
0 |
| ਇੱਕ ਮੈਚ ਵਿੱਚ 10 ਵਿਕਟਾਂ |
n/a |
n/a |
0 |
n/a |
| ਸ੍ਰੇਸ਼ਠ ਗੇਂਦਬਾਜ਼ੀ |
1/2 |
– |
1/0 |
2/44 |
| ਕੈਚਾਂ/ਸਟੰਪ |
38/– |
8/– |
61/– |
64/– | |
|
|---|
|
ਬੰਦ ਕਰੋ
ਇਸ ਸਮੇਂ ਫ਼ਿੰਚ ਕੋਲ ਇੱਕ ਟਵੰਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਦੌੜਾਂ (156)ਬਣਾਉਣ ਦਾ ਰਿਕਾਰਡ ਵੀ ਹੈ, ਜਿਹੜਾ ਕਿ ਉਸਨੇ ਇੰਗਲੈਂਡ ਖਿਲਾਫ਼ 29 ਅਗਸਤ 2013 ਨੂੰ ਬਣਾਈਆਂ ਸਨ।[2] ਉਸਨੇ ਆਪਣਾ ਪਹਿਲਾ ਪਹਿਲਾ ਦਰਜਾ ਦੂਹਰਾ ਸੈਂਕੜਾ 29 ਅਕਤੂਬਰ 2015 ਨੂੰ ਕ੍ਰਿਕਟ ਆਸਟਰੇਲੀਆ XI ਵੱਲੋਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਖਿਲਾਫ਼ ਬਣਾਇਆ।[3]