ਇਜ਼ਰਾਇਲ ਦਾ ਪ੍ਰਧਾਨ ਮੰਤਰੀ
From Wikipedia, the free encyclopedia
Remove ads
ਇਜ਼ਰਾਈਲ ਦਾ ਪ੍ਰਧਾਨ ਮੰਤਰੀ (ਅੰਗ੍ਰੇਜੀ: Prime Minister of Israel) ਇਜ਼ਰਾਈਲ ਦੀ ਸਰਕਾਰ ਦਾ ਮੁਖੀ ਅਤੇ ਇਜ਼ਰਾਈਲੀ ਰਾਜਨੀਤੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁੰਦਾ ਹੈ। ਭਾਰਤ ਵਾਂਗੂ ਇਜ਼ਰਾਇਲ ਵੀ ਸੰਸਦੀ ਪ੍ਰਣਾਲੀ ਦਾ ਪਾਲਣ ਕਰਦਾ ਹੈ ਬੱਸ ਫਰਕ ਇਨ੍ਹਾ ਹੈ ਕਿ ਇਜ਼ਰਾਇਲ ਭਾਰਤ ਵਾਂਗੂ ਸੰਘੀ ਗਣਰਾਜ ਨਹੀ ਹੈ। ਭਾਵੇਂ ਇਜ਼ਰਾਈਲ ਦੇ ਰਾਸ਼ਟਰਪਤੀ ਰਾਜ ਦਾ ਮੁਖੀ ਹੁੰਦੇ ਹਨ, ਉਸ ਦੀਆਂ ਸ਼ਕਤੀਆਂ ਜ਼ਿਆਦਾਤਰ ਰਸਮੀ ਹੁੰਦੀਆਂ ਹਨ ਅਤੇ ਪ੍ਰਧਾਨ ਮੰਤਰੀ ਕੋਲ ਜ਼ਿਆਦਾਤਰ ਅਸਲ ਸ਼ਕਤੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਰਾਜਧਾਨੀ ਯਰੂਸ਼ਲਮ ਵਿਖੇ ਹੈ।
Remove ads
ਹਵਾਲੇ
ਹੋਰ ਪੜ੍ਹੋ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads