ਇਤਾਲੋ ਕਾਲਵਿਨੋ

From Wikipedia, the free encyclopedia

ਇਤਾਲੋ ਕਾਲਵਿਨੋ
Remove ads

ਇਤਾਲੋ ਕਾਲਵਿਨੋ (/kælˈvn/;[1] ਇਤਾਲਵੀ: [ˈiːtalo kalˈviːno];[2] 15 ਅਕਤੂਬਰ 192319 ਸਤੰਬਰ 1985) ਇੱਕ ਇਤਾਲਵੀ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਅਤੇ ਨਿਬੰਧਕਾਰ ਸੀ। ਉਹ ਆਪਣੀ ਮੌਤ ਦੇ ਵੇਲੇ ਸਭ ਤੋਂ ਵਧੇਰੇ ਅਨੁਵਾਦ ਹੋਇਆ ਸਮਕਾਲੀ ਇਤਾਲਵੀ ਲੇਖਕ ਸੀ ਅਤੇ ਸਾਹਿਤ ਲਈ ਨੋਬਲ ਪੁਰਸਕਾਰ ਵਾਸਤੇ ਤਕੜਾ ਦਾਅਵੇਦਾਰ ਸੀ।[3]

ਵਿਸ਼ੇਸ਼ ਤੱਥ ਇਤਾਲੋ ਕਾਲਵਿਨੋ, ਜਨਮ ...
Remove ads

ਜੀਵਨੀ

ਮਾਪੇ

ਇਤਾਲੋ ਕਾਲਵਿਨੋ ਦਾ ਜਨਮ 15 ਅਕਤੂਬਰ 1923 ਨੂੰ ਕਿਊਬਾ ਦੀ ਰਾਜਧਾਨੀ ਹਵਾਨਾ ਦੇ ਇੱਕ ਉਪਨਗਰ, ਸੇਂਟਿਆਗੋ ਡ ਲਾਸ ਵੇਗਾਸ ਵਿੱਚ ਹੋਇਆ ਸੀ। ਉਸ ਦਾ ਪਿਤਾ, ਮਾਰੀਓ, ਇੱਕ ਤਪਤ ਖੰਡੀ ਖੇਤੀ-ਵਿਗਿਆਨੀ ਅਤੇ ਬਨਸਪਤੀ-ਵਿਗਿਆਨੀ ਸੀ ਅਤੇ ਖੇਤੀਬਾੜੀ ਅਤੇ ਫੁੱਲਾਂ ਦੀ ਖੇਤੀ ਬਾਰੇ ਪੜ੍ਹਾਉਂਦਾ ਵੀ ਸੀ।[4]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads