ਇਮਰਾਨ ਅੱਬਾਸ
From Wikipedia, the free encyclopedia
Remove ads
ਇਮਰਾਨ ਅੱਬਾਸ (ਪੂਰਾ ਨਾਂ: ਇਮਰਾਨ ਅੱਬਾਸ ਨਕਵੀ) ਇੱਕ ਪਾਕਿਸਤਾਨੀ ਅਦਾਕਾਰ ਅਤੇ ਮਾਡਲ ਹੈ। ਉਸਦੇ ਪ੍ਰਮੁੱਖ ਟੀਵੀ ਡਰਾਮੇ ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ (2011), ਖੁਦਾ ਔਰ ਮੁਹੱਬਤ (2011), ਮੇਰਾ ਨਸੀਬ (2011), ਪੀਆ ਕੇ ਘਰ ਜਾਨਾ ਹੈ (2012), ਦਿਲ-ਏ-ਮੁਜ਼ਤਰ (2013), ਸ਼ਾਦੀ ਔਰ ਤੁਮਸੇ? (2013), ਅਲਵਿਦਾ (2015), ਅਤੇ ਮੇਰਾ ਨਾਮ ਯੂਸਫ਼ ਹੈ(2015) ਹਨ।[1][2] ਇਮਰਾਨ ਨੇ ਫਿਲਮੀ ਕੈਰੀਅਰ (ਪਾਕਿਸਤਾਨੀ ਫਿਲਮ) 2013 ਵਿੱਚ ਰੁਮਾਂਟਿਕ ਡਰਾਮਾਅੰਜੁਮਨ ਨਾਲ ਸ਼ੁਰੂ ਕੀਤਾ ਸੀ। ਉਸਦੇ ਅਗਲੇ ਸਾਲ ਉਸਨੇ ਭਾਰਤ ਵਿੱਚ ਪਹਿਲੀ ਫਿਲਮੀ ਕਰੀਚਰ 3D ਕੀਤੀ ਜਿਸ ਨਾਲ ਉਸਨੂੰ ਫਿਲਮਫੇਅਰ ਅਵਾਰਡ ਫੌਰ ਬੈਸਟ ਮੇਲ ਡੈਬਿਉਟ ਵਿੱਚ ਨਾਮਜ਼ਦਗੀ ਵੀ ਮਿਲੀ।
Remove ads
ਮੁੱਢਲਾ ਜੀਵਨ ਅਤੇ ਕੈਰੀਅਰ
ਇਮਰਾਨ ਅੱਬਾਸ ਨੇ ਭਵਨ ਨਿਰਮਾਣ ਕਲਾ ਦੀ ਪੜ੍ਹਾਈ ਲਾਹੌਰ ਵਿੱਚ ਨੈਸ਼ਨਲ ਕਾਲਜ ਆਫ ਆਰਟਸ ਤੋਂ ਕੀਤੀ। ਉਹ ਉਰਦੂ ਕਵਿਤਾ ਵੀ ਲਿਖਦਾ ਹੈ।[3] ਉਸਦਾ ਪਰਿਵਾਰ ਭਾਰਤ-ਪਾਕ ਵੰਡ[4] ਸਮੇਂ ਇੱਕ ਪਿੰਡ ਨੂੰ ਛੱਡ ਪਾਕਿਸਤਾਨ ਗਿਆ ਸੀ। ਉਹ ਪਿੰਡ[5] ਹੁਣ ਭਾਰਤ ਵਿੱਚ ਉੱਤਰ ਪ੍ਰਦੇਸ਼ ਵਿੱਚ ਹੈ। ਅੱਬਾਸ ਪਾਕਿਸਤਾਨੀ ਡਰਾਮਿਆਂ, ਫਿਲਮਾਂ ਅਤੇ ਟੈਲੀਫਿਲਮਾਂ ਵਿੱਚ ਕਾਫੀ ਚਰਚਿਤ ਹੈ।[6] ਉਸਨੇ ਭਾਰਤੀ ਫਿਲਮਾਂ[7][8] ਵਿੱਚ ਕੰਮ ਕੀਤਾ ਹੈ।
ਫਿਲਮੋਗ੍ਰਾਫੀ
ਟੈਲੀਵਿਜ਼ਨ
ਹਵਾਲੇ
Wikiwand - on
Seamless Wikipedia browsing. On steroids.
Remove ads