ਇਰਫ਼ਾਨ ਹਬੀਬ

From Wikipedia, the free encyclopedia

ਇਰਫ਼ਾਨ ਹਬੀਬ
Remove ads

ਇਰਫਾਨ ਹਬੀਬ (Urdu: عرفان حبیب, ਗੁਜਰਾਤੀ: ઈરફાન હબીબ; ਜਨਮ 1931), ਪ੍ਰਾਚੀਨ ਅਤੇ ਮਧਕਾਲੀ ਭਾਰਤ ਦਾ ਮਾਰਕਸਵਾਦੀ ਇਤਹਾਸਕਾਰੀ ਨਾਲ ਸੰਬੰਧਿਤ ਭਾਰਤੀ ਇਤਹਾਸਕਾਰ ਹੈ। ਉਹ ਅਗਰੇਰੀਅਨ ਸਿਸਟਮ ਆਫ਼ ਮੁਗਲ ਇੰਡੀਆ, 1556-1707[1] ਦਾ ਲੇਖਕ ਹੈ।

ਵਿਸ਼ੇਸ਼ ਤੱਥ ਇਰਫਾਨ ਹਬੀਬ, ਨਾਗਰਿਕਤਾ ...
Remove ads

ਮੁੱਢਲਾ ਜੀਵਨ

ਇਰਫਾਨ ਹਬੀਬ ਵਾਲਿਦ ਦਾ ਨਾਮ ਮੁਹੰਮਦ ਹਬੀਬ ਹੈ ਜੋ ਇੱਕ ਮਸ਼ਹੂਰ ਇਤਿਹਾਸਕਾਰ ਸੀ ਅਤੇ ਵਾਲਦਾ ਦਾ ਨਾਮ ਸੁਹੇਲਾ ਹਬੀਬ ਸੀ। ਉਸਦੇ ਦਾਦਾ ਮੁਹੰਮਦ ਨਸੀਮ ਇੱਕ ਦੌਲਤਮੰਦ ਬੈਰਿਸਟਰ ਅਤੇ ਕੌਮ ਪ੍ਰਸਤ ਸਨ। ਉਨ੍ਹਾਂ ਨੇ ਹੀ 1916 ਵਿੱਚ ਲਖਨਊ ਵਿੱਚ ਹੋਣ ਵਾਲੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਜਲਾਸ ਦਾ ਇੰਤਜਾਮ ਕਰਾਇਆ ਅਤੇ ਉਸ ਦਾ ਤਮਾਮ ਖ਼ਰਚ ਬਰਦਾਸ਼ਤ ਕੀਤਾ। ਉਸਦਾ ਨਾਨਾ ਅੱਬਾਸ ਤੱਈਅਬ ਜੀ ਮਹਾਤਮਾ ਗਾਂਧੀ ਦੇ ਸਾਥੀਉਂ ਵਿੱਚੋਂ ਸੀ ਅਤੇ ਬਰੋਦਾ ਹਾਈਕੋਰਟ ਦਾ ਚੀਫ਼ ਜਸਟਿਸ ਵੀ ਬਣਿਆ। ਇਰਫ਼ਾਨ ਹਬੀਬ ਦੀ ਬੀਵੀ ਸਾਇਰਾ ਹਬੀਬ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ।

Remove ads

ਚੋਣਵੇਂ ਪ੍ਰਕਾਸ਼ਨ

ਮੌਲਿਕ ਕਿਤਾਬਾਂ
  • The Agrarian System of Mughal India 1556–1707. ਪਹਿਲੀ ਦਫ਼ਾ ਏਸ਼ੀਆ ਪਬਲਿਸ਼ਿੰਗ ਹਾਊਸ ਨੇ 1963 ਵਿੱਚ ਛਾਪੀ. ਦੂਜਾ, ਸੋਧਿਆ ਐਡੀਸ਼ਨ 1999 ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ।
  • An Atlas of the Mughal Empire: Political and Economic Maps With Detailed Notes, Bibliography, and Index. ਆਕਸਫੋਰਡ ਯੂਨੀਵਰਸਿਟੀ ਪ੍ਰੈਸ, 1982
  • Essays in Indian History – Towards a Marxist Perception. ਤੁਲਿਕਾ ਬੁਕਸ, 1995.
  • The Economic History of Medieval India: A Survey. ਤੁਲਿਕਾ ਬੁਕਸ, 2001.
  • Medieval India: The Study of a Civilization. ਨੈਸ਼ਨਲ ਬੁੱਕ ਟਰੱਸਟ, 2008.
  • People's History of India – Part 1: Prehistory. ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2001.
  • People’s History of India Part 2 : The Indus Civilization. ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2002.
  • A People's History of India Vol. 3 : The Vedic Age. (ਸਹਿ ਲੇਖਕ ਵਿਜੇ ਕੁਮਾਰ ਠਾਕੁਰ) ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2003.
  • A People's History of India – Vol 4 : Mauryan India. (ਸਹਿ-ਲੇਖਕ ਵਿਵੇਕਾਨੰਦ ਝਾਅ) ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2004.
  • A People's History of India – Vol 28 : Indian Economy, 1858–1914. ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2006.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads