ਇਲਤੁਤਮਿਸ਼
From Wikipedia, the free encyclopedia
Remove ads
ਇਲਤੁਤਮਿਸ਼ ਦਿੱਲੀ ਸਲਤਨਤ ਵਿੱਚ ਗ਼ੁਲਾਮ ਖ਼ਾਨਦਾਨ ਦਾ ਇੱਕ ਮੁੱਖ ਸ਼ਾਸਕ ਸੀ। ਖ਼ਾਨਦਾਨ ਦੇ ਸੰਸਥਾਪਕ ਐਬਕ ਦੇ ਬਾਅਦ ਉਹ ਉਹਨਾਂ ਸ਼ਾਸਕਾਂ ਵਿੱਚੋਂ ਸੀ ਜਿਸਦੇ ਨਾਲ ਦਿੱਲੀ ਸਲਤਨਤ ਦੀ ਨੀਂਹ ਮਜ਼ਬੂਤ ਹੋਈ। ਉਹ ਐਬਕ ਦਾ ਜੁਆਈ ਵੀ ਸੀ। ਉਸਨੇ 1211 ਈਸਵੀ ਤੋਂ 1236 ਈਸਵੀ ਤੱਕ ਰਾਜ ਕੀਤਾ। ਰਾਜ ਤਿਲਕ ਦੇ ਸਮੇਂ ਤੋਂ ਹੀ ਅਨੇਕ ਤੁਰਕ ਅਮੀਰ ਉਸ ਦਾ ਵਿਰੋਧ ਕਰ ਰਹੇ ਸਨ।
Remove ads
Remove ads
ਵਿਰੋਧੀ
Wikiwand - on
Seamless Wikipedia browsing. On steroids.
Remove ads