ਬਿਜਲਾਣੂ ਤਰਤੀਬ
From Wikipedia, the free encyclopedia
Remove ads
ਬਿਜਲਾਣੂ ਤਰਤੀਬ ਜਾਂ ਇਲੈਕਟ੍ਰਾਨ ਤਰਤੀਬ ਪਰਮਾਣੂਆਂ ਦੇ ਵੱਖ-ਵੱਖ ਪੱਥਾਂ ਵਿੱਚ ਇਲੈਕਟ੍ਰਾਨਾਂ ਦੀ ਵੰਡ ਨੂੰ ਕਿਹਾ ਜਾਂਦਾ ਹੈ। ਇਸ ਨੂੰ ਬੋਹਰ-ਬਰੀ ਵਿਗਿਆਨੀਆਂ ਨੇ ਸੁਝਾਇਆ।[1]
- ਨਿਓਨ ਦੀ ਤਰਤੀਬ 1s2 2s2 2p6.

ਨਿਯਮ
- ਕਿਸੇ ਵੀ ਆਰਬਿਟ ਜਾਂ ਪੰਧ ਵਿੱਚ ਇਲੈਕਟ੍ਰਾਨਾਂ ਦੀ ਸੰਖਿਆ ਨੂੰ ਸੂਤਰ ਨਾਲ ਦਰਸਾਇਆ ਜਾਂਦਾ ਹੈ। ਜਿਥੇ n ਪੰਧ ਦੀ ਸੰਖਿਆ ਜਾਂ ਊਰਜਾ ਪੱਧਰ ਹੈ।
- ਇਸ ਲਈ ਇਲੈਕਟ੍ਰਾਨ ਦੀ ਵੱਧ ਤੋਂ ਵੱਧ ਸੰਖਿਆ ਪਹਿਲੇ ਪੰਧ ਅਰਥਾਤ (K) ਵਿੱਚ ਹੋਵੇਗੀ।
- ਦੂਜੀ ਪੰਧ ਵਿੱਚ ਜਾਂ (L) ਵਿੱਚ ਵੱਧ ਤੋਂ ਵੱਧ ਹੋਵੇਗੀ।
- ਤੀਜੀ ਪੰਧ (M)ਵਿੱਚ ਹੋਵੇਗੀ।
- ਚੌਥੀ ਪੰਧ (N) ਵਿੱਚ ਹੋਵੇਗੀ।
- ਪੰਜਵੀਂ ਪੰਧ (O) ਵਿੱਚ ਹੋਵੇਗੀ।
- ਛੇਵੀਂ ਪੰਧ (P) ਵਿੱਚ ਹੋਵੇਗੀ।
- ਸਭ ਤੋਂ ਬਾਹਰੀ ਪੰਧ ਵਿੱਚ ਇਲੈਕਟ੍ਰਾਨਾਂ ਦੀ ਸੰਖਿਆ ਵੱਧ ਤੋਂ ਵੱਧ 8 ਹੋ ਸਕਦੀ ਹੈ।
- ਕਿਸੇ ਪਰਮਾਣੂ ਦੇ ਦਿੱਤੇ ਗਏ ਪੱਧ ਵਿੱਚ ਇਲੈਕਟ੍ਰਾਨ ਉਦੋਂ ਤੱਕ ਨਹੀਂ ਲੈਂਦੇ ਜਦ ਤੱਕ ਕਿ ਉਸ ਤੋਂ ਪਹਿਲਾਂ ਵਾਲੀਆਂ ਅੰਦਰਲੀਆਂ ਪੰਧਾਂ ਪੂਰੀ ਤਰ੍ਹਾਂ ਭਰ ਨਹੀਂ ਜਾਂਦੀਆਂ
।
Remove ads
ਸਬ ਪੰਧ ਜਾਂ ਸੈੱਲ
ਹਰੇ ਪੱਥ ਦੇ ਇੱਕ ਜਾਂ ਜ਼ਿਆਦਾ ਸਬ-ਸੈੱਲ ਜਾਂ ਸਬ-ਪੰਧ ਹੋ ਸਕਦੇ ਹਨ। ਜਿਹੜੇ s, p, d, f ਅਤੇ g ਹੁੰਦੇ ਹਨ। ਜਿਹਨਾਂ ਵਿੱਚ ਇਲੈਕਟ੍ਰਾਨਾਂ ਦੀ ਗਿਣਤੀ ਕਰਮਵਾਰ 2, 6, 10, 14 ਅਤੇ 18 ਹੁੰਦੀ ਹੈ।
ਇਹਨਾਂ ਵਿੱਚ ਇਲੈਕਟ੍ਰਾਨਾਂ ਦੀ ਸੰਖਿਆ ਊਰਜਾ ਪੱਧਰ ਦੇ ਅਨੁਸਾਰ ਹੁੰਦੀ ਹੈ। ਜਿਵੇਂ ਕਿ ਹੇਠਾ ਦਰਸਾਇਆ ਗਿਆ ਹੈ।
- 1s, 2s, 2p, 3s, 3p, 4s, 3d, 4p, 5s, 4d, 5p, 6s, 4f, 5d, 6p, 7s, 5f, 6d, 7p, (8s, 5g, 6f, 7d, 8p, and 9s
ਹਵਾਲੇ
Wikiwand - on
Seamless Wikipedia browsing. On steroids.
Remove ads