ਇਸਲਾਮੀ ਸੁਨਹਿਰੀ ਜੁੱਗ
From Wikipedia, the free encyclopedia
Remove ads
ਇਸਲਾਮੀ ਸੁਨਹਿਰੀ ਜੁੱਗ ਇਸਲਾਮ ਦੇ ਇਤਿਹਾਸ ਵਿੱਚ ਇੱਕ ਦੌਰ ਦਾ ਹਵਾਲਾ ਹੈ, ਜਿਸ ਦਾ ਸਮਾਂ ਰਵਾਇਤੀ ਤੌਰ 'ਤੇ 8ਵੀਂ ਸਦੀ ਤੋਂ 13ਵੀਂ ਸਦੀ ਦੇ ਦੌਰਾਨ ਮੰਨਿਆ ਜਾਂਦਾ ਹੈ। ਇਸ ਦੌਰਾਨ ਇਤਿਹਾਸਕ ਤੌਰ 'ਤੇ ਇਸਲਾਮੀ ਸੰਸਾਰ ਤੇ ਬਹੁਤ ਸਮਾਂ ਵੱਖ-ਵੱਖ ਖਲੀਫਿਆਂ ਦਾ ਰਾਜ ਰਿਹਾ ਅਤੇ ਸਾਇੰਸ, ਆਰਥਿਕ ਵਿਕਾਸ ਅਤੇ ਸੱਭਿਆਚਾਰਕ ਰਚਨਾਵਾਂ ਖੂਬ ਪ੍ਰਫੁੱਲਿਤ ਹੋਏ।[1][2][3] ਇਹ ਰਵਾਇਤੀ ਤੌਰ 'ਤੇ ਅੱਬਾਸੀ ਖਲੀਫਾ ਹਾਰੂਨ ਅਲ-ਰਾਸ਼ਿਦ ਦੇ ਰਾਜ (786 ਤੋਂ 809) ਦੌਰਾਨ, ਬਗਦਾਦ ਵਿੱਚ ਸਿਆਣਪ ਦਾ ਘਰ ਦੇ ਉਦਘਾਟਨ ਨਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਦੇ ਵਿਦਵਾਨ ਸੰਸਾਰ ਦੇ ਵੱਖ ਵੱਖ ਹਿੱਸਿਆਂ ਤੋਂ ਬੁਲਾਏ ਗਏ ਸਨ ਅਤੇ ਸਾਰੇ ਸੰਸਾਰ ਦਾ ਸ਼ਾਸਤਰੀ ਗਿਆਨ ਅਰਬੀ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਕਿਹਾ ਗਿਆ ਸੀ।[4][5] ਇਸ ਜੁੱਗ ਦਾ ਅੰਤ ਮੰਗੋਲ ਹਮਲਿਆਂ ਦੇ ਕਾਰਨ ਅੱਬਾਸੀ ਖਿਲਾਫਤ ਦੇ ਪਤਨ ਅਤੇ 1258 ਵਿੱਚ ਬਗਦਾਦ ਦੀ ਘੇਰਾਬੰਦੀ ਕਾਰਨ ਹੋਇਆ ਮੰਨਿਆ ਜਾਂਦਾ ਹੈ। [6] ਕੁਝ ਸਮਕਾਲੀ ਵਿਦਵਾਨ ਇਸਲਾਮੀ ਸੁਨਹਿਰੀ ਜੁੱਗ ਦਾ ਅੰਤ 15ਵੀਂ-16ਵੀਂ ਸਦੀ ਵਿੱਚ ਹੋਇਆ ਮੰਨਦੇ ਹਨ। [1][2][3]

Remove ads
ਸੰਕਲਪ ਦਾ ਇਤਿਹਾਸ

ਹਵਾਲੇ
Wikiwand - on
Seamless Wikipedia browsing. On steroids.
Remove ads