ਇੰਡੀਅਨ ਆਡਰ ਆਫ ਮੈਰਿਟ
From Wikipedia, the free encyclopedia
Remove ads
ਇੰਡੀਅਨ ਆਡਰ ਆਫ ਮੈਰਿਟ ਬਰਤਾਨੀਆ ਰਾਜ ਸਮੇਂ ਫ਼ੌਜ ਅਤੇ ਨਾਗਰਿਕ ਨੂੰ ਦਿਤਾ ਜਾਣ ਵਾਲਾ ਸਨਮਾਨ ਹੈ। ਇਸ ਦੀ ਸਥਾਪਨਾ 1837 ਵਿੱਚ ਕੀਤੀ ਗਤੀ ਅਤੇ ਭਾਰਤ ਦੀ ਵੰਡ ਤੋਂ ਬਾਅਦ ਇਹ ਸਨਮਾਨ ਬੰਦ ਕਰ ਦਿਤਾ ਗਿਆ। ਇਹ ਸਨਮਾਨ ਬਰਤਾਨੀਆ ਦੇ ਵਿਕਟੋਰੀਆ ਕਰੌਸ ਦੇ ਬਰਾਬਰ ਸੀ ਅਤੇ ਅੱਜ ਦੇ ਭਾਰਤੀ ਪਰਮਵੀਰ ਚੱਕਰ ਦੇ ਸਮਾਨ ਸੀ।

Remove ads
ਸਨਮਾਨ
ਤੀਜਾ ਸਨਮਾਨ
ਨੀਲੇ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਧੁੱਦਲਾ ਚਾਂਦੀ ਦੇ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਸੀ। ਇਸ ਨੂੰ 1944 ਵਿੱਚ ਬਦਲ ਕੇ ਬਹਾਦਰੀ ਦਾ ਸਨਮਾਨ ਕਰ ਦਿੱਤਾ ਗਿਆ।
ਦੂਜਾ ਸਨਮਾਨ
ਨੀਲੇ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਚਮਕਦਾ ਚਾਂਦੀ ਦਾ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਹੈ। ਜਿਸ ਵਿੱਚ ਸ਼ਬਦ Valour ਅੰਕਤ ਹੈ।
ਪਹਿਲਾ ਸਨਮਾਨ
ਪੀਲੇ ਸੁਨਿਰਹੀ ਚੱਕਰ ਵਾਲਾ ਅੱਠ ਚਿੰਨਾਂ ਵਾਲਾ ਸੁਨਿਹਰੀ ਤਾਰੇ ਵਾਲਾ ਜਿਸ ਦੇ ਵਿਚਕਾਰ ਤਲਵਾਰਾਂ ਦਾ ਕਰੌਸ ਹੈ। ਜਿਸ ਵਿੱਚ ਸ਼ਬਦ Valour ਅੰਕਤ ਹੈ।
ਰਿਵਨ
ਗੂੜਾ ਨੀਲਾ ਰੀਵਨ ਜਿਸ 'ਚ ਦੋ ਪੱਟੀਆਂ ਹੁੰਦੀਆਂ ਹਨ।
Remove ads
ਸਨਮਾਨ ਪ੍ਰਾਪਤ
- 12 ਸਤੰਬਰ 1897 ਦੀ ਹੋਈ ਸਾਰਾਗੜ੍ਹੀ ਦੀ ਲੜਾਈ ਦੇ ਸਿਰਲੱਥ ਸੂਰਮਿਆਂ ਨੂੰ ਇੰਡੀਅਨ ਆਡਰ ਆਫ ਮੈਰਿਟ ਨਾਲ ਨਿਵਾਜਿਆ ਜੋ ਉਸ ਸਮੇਂ ਭਾਰਤੀ ਫ਼ੌਜ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਸੀ। ਇੱਕ ਹੀ ਦਿਨ ਵਿੱਚ ਇਕੱਠੇ ਇੱਕੀ ਇੰਡੀਅਨ ਆਡਰ ਆਫ ਮੈਰਿਟ ਤਕਸੀਮ ਕਰਨ ਦੀ ਹੁਣ ਤਕ ਦੇ ਇਤਿਹਾਸ ਦੀ ਇਹ ਇੱਕੋ ਇੱਕ ਘਟਨਾ ਹੈ। ਫ਼ੌਜੀ ਇਤਿਹਾਸ ਵਿੱਚ ਕੋਈ ਹੋਰ ਅਜਿਹਾ ਬਿਰਤਾਂਤ ਨਹੀਂ ਮਿਲਦਾ ਜਦੋਂ ਸਮੂਹਿਕ ਤੌਰ ’ਤੇ ਇੰਨੇ ਸਰਵ-ਉੱਚ ਪੁਰਸਕਾਰ ਇਕੱਠੇ ਦਿੱਤੇ ਗਏ ਹੋਣ। ਉਸ ਸਮੇਂ ਸਮੁੱਚੀ ਸਿੱਖ ਬਟਾਲੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ।
- ਕੈਪਟਨ ਸੁਬੇਦਾਰ ਸਰਦਾਰ ਬਹਾਦੁਰ, ਸੰਤ ਸਿੰਘ ਮਾਂਗਟ
- ਸੂਬੇਦਾਰ ਮੇਗ਼ਰ ਰਾਮ ਸਿੰਘ ਕੈਲਾ,
- ਸੂਬੇਦਾਰ ਬਹਾਦਰ ਨਿਆਜ ਮੁਹੰਮਦ ਖਾਨ
- ਰਸਾਲਦਾਰ ਭਾਰਤ ਸਿੰਘ ਮਿਤੀ 4 ਮਈ 1944.
- ਲੈਫਟੀਨੈਟ ਸਰਦਾਰ ਬਹਾਦਰ ਅਹਿਮਦੁਲਾ ਖਾਨ, ਖਾਨ ਬਹਾਦੁਰ ਨੂੰ ਸਨਮਾਨ ਦਿਤਾ ਗਿਆ ਅਤੇ ਨਾਲ ਜਾਗੀਰ ਸਨਮਾਨ ਦੀ ਤਲਵਾਰ ਭੇਟ ਕੀਤੀ ਗਈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads