ਇੰਡੀਆ ਗੇਟ

From Wikipedia, the free encyclopedia

ਇੰਡੀਆ ਗੇਟ
Remove ads

ਇੰਡੀਆ ਗੇਟ ਭਾਰਤ ਦਾ ਰਾਸ਼ਟਰੀ ਸਮਾਰਕ ਹੈ। ਨਵੀਂ ਦਿੱਲੀ ਦੇ ਕੇਂਦਰ ਵਿੱਚ ਸਥਿਤ ਇੰਡੀਆ ਗੇਟ ਨੂੰ ਸਰ ਐਡਰਿਕ ਲੁਟਬੇਨਜ਼ ਨੇ ਡਿਜ਼ਾਈਨ ਕੀਤਾ ਸੀ। ਸ਼ੁਰੂ ਵਿੱਚ ਇਸ ਨੂੰ ਆਲ ਇੰਡੀਆ ਵਾਰ ਮੈਮੋਰੀਅਲ ਕਿਹਾ ਜਾਂਦਾ ਸੀ। ਇਹ ਦਿੱਲੀ ਵਿੱਚ ਇੱਕ ਉੱਘਾ ਇਤਿਹਾਸਕ ਸਥਾਨ ਹੈ ਜਿਸ ਨੂੰ ਸਾਲ 1914-21 ਦੇ ਯੁੱਧ ਸਮੇਂ ਦੇ 82000 ਸੈਨਿਕਾਂ ਦੀ ਯਾਦ[1] ਵਿੱਚ ਸਥਾਪਿਤ ਕੀਤਾ ਗਿਆ। ਇਸ ਦੀ ਉੱਚਾ 42 ਮੀਟਰ ਹੈ। ਇਸ ਦਾ ਛੇ-ਭੁਜੀ ਰਕਬਾ 30600 ਵਰਗ ਮੀਟਰ ਅਤੇ ਵਿਆਸ 625 ਮੀਟਰ ਹੈ। ਭਾਰਤੀ ਦੀ ਗਣਤੰਤਰ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੋ ਕਿ ਇੰਡੀਆ ਗੇਟ 'ਚ ਹੁੰਦੀ ਹੋਈ ਲਾਲ ਕਿਲਾ ਤੱਕ ਪਹੁੰਚਦੀ ਹੈ। ਇਸ ਦਾ ਨਿਰਮਾਣ 10 ਫ਼ਰਵਰੀ, 1921 ਨੂੰ ਸ਼ੁਰੂ ਹੋਇਆ

ਵਿਸ਼ੇਸ਼ ਤੱਥ ਇੰਡੀਆ ਗੇਟ, ਸਥਾਪਨਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads