ਇੱਛਾਮਤੀ ਦਰਿਆ
From Wikipedia, the free encyclopedia
Remove ads
ਇੱਛਾਮਤੀ ਦਰਿਆ (ਬੰਗਾਲੀ: ইছামতি নদী) ਇੱਕ ਪਾਰ-ਸਰਹੱਦੀ ਦਰਿਆ ਹੈ ਜੋ ਭਾਰਤ ਅਤੇ ਬੰਗਲਾਦੇਸ਼ ਵਿੱਚੋਂ ਲੰਘਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਲੀ ਸਰਹੱਦ ਵੀ ਹੈ।[1] ਇਸ ਦਰਿਆ ਵਿੱਚ ਗਾਰੇਪਣ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜਿਸ ਕਰ ਕੇ ਗਰਮੀਆਂ ਵਿੱਚ ਔੜ ਅਤੇ ਬਰਸਾਤਾਂ ਵੇਲੇ ਹੜ ਆਉਂਦੇ ਹਨ। ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਇਸ ਮਸਲੇ ਦੇ ਹੱਲ ਲਈ ਚਰਚਾ ਕਰ ਰਹੀਆਂ ਹਨ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads