ਉਸਤਾਦ ਵਿਲਾਇਤ ਖਾਨ
From Wikipedia, the free encyclopedia
Remove ads
ਉਸਤਾਦ ਵਿਲਾਇਤ ਖਾਨ (28 ਅਗਸਤ 1928-13 ਮਾਰਚ 2004) ਇੱਕ ਭਾਰਤੀ ਕਲਾਸੀਕਲ ਸਿਤਾਰ ਵਾਦਕ ਸੀ, ਬਹੁਤ ਸਾਰੇ ਲੋਕਾਂ ਦੁਆਰਾ ਉਹਨਾਂ ਨੂੰ ਉਸ ਵੇਲੇ ਦਾ ਸਭ ਤੋਂ ਮਹਾਨ ਸਿਤਾਰ ਵਾਦਕ ਮੰਨਿਆ ਜਾਂਦਾ ਹੈ। ਇਮਦਾਦ ਖਾਨ, ਇਨਾਯਤ ਖਾਨ ਅਤੇ ਇਮਰਤ ਖਾਨ ਦੇ ਨਾਲ,ਸਿਤਾਰ ਵਾਦਨ ਵਿੱਚ ਬਹੁਤ ਮਿਹਨਤ ਨਾਲ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਗਾਇਕੀ ਅੰਗ ਵਰਗੀ ਮਿਠਾਸ ਭਰਨ ਦੀ ਸਿਰਜਣਾ ਅਤੇ ਵਿਕਾਸ ਦਾ ਸਿਹਰਾ ਉਸਤਾਦ ਵਿਲਾਇਤ ਖਾਨ ਦੇ ਸਿਰ ਜਾਂਦਾ ਹੈ।
ਉਹਨਾਂ ਨੇ 8 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ 78-ਆਰਪੀਐਮ ਡਿਸਕ ਰਿਕਾਰਡ ਕੀਤੀ ਅਤੇ 2004 ਵਿੱਚ 75 ਸਾਲ ਦੀ ਉਮਰ ਵਿਚ ਆਪਣਾ ਆਖਰੀ ਸੰਗੀਤ ਸਮਾਰੋਹ ਪੇਸ਼ ਕੀਤਾ। ਉਨ੍ਹਾਂ ਨੇ ਕਈ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਜਿਵੇਂ, ਜਲਸਾਘਰ (1958), ਦ ਗੁਰੂ (1969) ਅਤੇ ਕਾਦੰਬਰੀ (1976) ਸ਼ਾਮਲ ਹਨ। ਉਹਨਾਂ ਨੇ ਇੱਕ ਨਵੀਂ ਪਾਰਸ਼ਵ ਗਾਇਕਾਂ ਕਵਿਤਾ ਕ੍ਰਿਸ਼ਨਾਮੂਰਤੀ ਨੂੰ ਕਾਦੰਬਰੀ ਵਿੱਚ ਗਾਣ ਦਾ ਮੌਕਾ ਦਿੱਤਾ ਸੀ ਜੋ ਉਸ ਦੇ ਕਰੀਅਰ ਦਾ ਪਹਿਲਾ ਗਾਣਾ ਸੀ।[1]
Remove ads
ਮੁਢਲਾ ਜੀਵਨ
ਪ੍ਰਦਰਸ਼ਨ ਕੈਰੀਅਰ
ਨਿੱਜੀ ਜੀਵਨ
ਵਿਵਾਦ
ਮੌਤ ਅਤੇ ਵਿਰਾਸਤ
ਚੋਣਵੀਂ ਡਿਸਕੋਗ੍ਰਾਫੀ
ਫੁਟਨੋਟ
ਹਵਾਲੇ
ਹੋਰ ਪਡ਼੍ਹੋ
Wikiwand - on
Seamless Wikipedia browsing. On steroids.
Remove ads