ਉੜੀਆ ਲਿਪੀ

From Wikipedia, the free encyclopedia

Remove ads

ਉੜੀਆ ਲਿਪੀ ਦਾ ਵਿਉਤਪੰਨ ਬ੍ਰਾਹਮੀ ਲਿਪੀ ਤੋਂ ਹੋਇਆ ਹੈ ਜਿਸਦੀ ਵਰਤੋ ਉੜਿਆ ਭਾਸ਼ਾ ਲਿਖਣ ਲਈ ਹੁੰਦੀ ਹੈ। [1] ਇਸ ਲਿਪੀ ਦੇ ਹਰਫ਼ ਦਾ ਰੂਪ ਦੇਖ ਕੇ ਇਹ ਭ੍ਰਮ ਹੋ ਸਕਦਾ ਹੈ ਕੀ ਇਹ ਤਾਮਿਲ ਹੈ। ਮਲਿਆਲਮ ਆਦਿ ਦੱਖਣ ਭਾਰਤੀ ਲਿਪੀਆਂ ਦਾ ਅਸਰ ਦਿਸਦਾ ਹੈ ਪਰ ਇੱਦਾਂ ਅਸਲ ਵਿੱਚ ਕੋਈ ਵੀ ਪ੍ਰਭਾਵ ਨਹੀ ਹੈ। ਉੜਿਆ ਲਿਪੀ ਦੇਵਨਾਗਰੀ ਤੇ ਬੰਗਲਾ ਲਿਪੀ ਨਾਲ ਬਹੁਤ ਹੀ ਮਿਲਦੀ ਜੁਲਦੀ ਹਨ।

ਵਰਨਮਾਲਾ


ਵਿਅੰਜਨ

ਕ /kɔ/ਖ /kʰɔ/ਗ /gɔ/ਘ /gɔ/ਨ/ŋɔ/
ਚ /ʧɔ/ਛ /ʧʰɔ/ਜ /ʤɔ/ਝ /ʤɔ/ਨ /ɲɔ/
ਟ /ʈɔ/ਠ /ʈʰɔ/ਡ /ɖɔ/ਢ /ɖɔ/ਣ /ɳɔ/
ਤ /tɔ/ਥ /tʰɔ/ਦ /dɔ/ਧ /dɔ/ਨ /nɔ/
ਪ /pɔ/ਫ /pʰɔ/ਬ /bɔ/ਭ /bɔ/ਮ /mɔ/
ਯ /jɔ/ਰ /rɔ/ਲ੍ਰੀ /ɭɔ/ਲ /lɔ/
ਸ਼ /sɔ/ਸ਼ /sɔ/ਸ /sɔ/ਹ /hɔ/

ਸਵਰ ਅੱਖਰ

ਅ /ɔ/
ਆ /a:/କାਕਾ
ਇ /i/କିਕਿ
ਈ /i:/କୀਕੀ
ਉ /u/କୁ
ਊ /u:/କୂ
ਰੀ /rɨ/କୃ
ਏ /e/କେਕੇ
ਐ /ɔi/କୈਕੈ
ਓ /o/କୋਕੋ
ਔ /ɔu/କୌਕੌ

ਸੰਖਿਆ ਸੂਚਕ

୧୦
12345678910
ଏକଦୁଇତିନିଛାରିପାଞ୍ଚଛଅସାତଆଥନଅଦଶ
एकदुइतिनिचारिपाँचछअसातआठनअदश


Thumb
Remove ads

ਸਵਰ ਅੱਖਰ ਦੇ ਭੇਦਸੂਜਕ


Thumb

Thumb

ਵਿਅੰਜਨ ਦੇ ਸੰਯੋਜਕ ਅੱਖਰ ਜਾਂ ਗੰਢ


ਹੋਰ ਜਾਣਕਾਰੀ କ, ଖ ...


Remove ads

ਉੜਿਆ ਲਿਪੀ ਦਾ ਯੂਨੀਕੋਡ

Loading related searches...

Wikiwand - on

Seamless Wikipedia browsing. On steroids.

Remove ads