ਬ੍ਰਾਹਮੀ ਲਿਪੀ

ਪ੍ਰਾਚੀਨ ਭਾਰਤ ਦੀ ਲਿੱਪੀਆਂ ਵਿਚੋਂ ਇਕ From Wikipedia, the free encyclopedia

ਬ੍ਰਾਹਮੀ ਲਿਪੀ
Remove ads

ਬ੍ਰਾਹਮੀ ਇੱਕ ਪ੍ਰਾਚੀਨ ਲਿਪੀ ਹੈ ਜਿਸ ਤੋਂ ਕਈ ਏਸ਼ੀਆਈ ਲਿਪੀਆਂ ਦਾ ਵਿਕਾਸ ਹੋਇਆ ਹੈ। ਦੇਵਨਾਗਰੀ ਸਹਿਤ ਹੋਰ ਦੱਖਣ ਏਸ਼ੀਆਈ, ਦੱਖਣ-ਪੂਰਬ ਏਸ਼ੀਆਈ, ਤੀੱਬਤੀ ਅਤੇ ਕੁੱਝ ਲੋਕਾਂ ਦੇ ਅਨੁਸਾਰ ਕੋਰੀਆਈ ਲਿਪੀ ਦਾ ਵਿਕਾਸ ਵੀ ਇਸ ਤੋਂ ਹੋਇਆ ਸੀ। ਹੁਣ ਤਕ ਇਹ ਮੰਨਿਆ ਜਾਂਦਾ ਹੈ ਕੀ ਚੌਥੀ ਤੋਂ ਤੀਜੀ ਈਸਵੀ ਸਦੀ ਵਿੱਚ ਇਸਦਾ ਵਿਕਾਸ ਮੌਰਯਾਂ ਨੇ ਕੀਤਾ ਸੀ ਪਰ ਭਾਰਤੀ ਪੁਰਾਤਨ ਨਿਰੀਖਣ ਦੇ ਅਨੁਸਾਰ ਤਾਮਿਲ ਨਾਡੁ ਤੇ ਸ਼੍ਰੀ ਲੰਕਾ ਵਿੱਚ ਇਹ 6ਵੀਂ ਈਸਵੀ ਸਦੀ ਤੋਂ ਪੇਹਿਲਾਂ ਤੋ ਹੀ ਮੌਜੂਦ ਹੈ।

Thumb
ਬ੍ਰਾਹਮੀ ਦਾ ਸਮੇਂ ਦੇ ਨਾਲ ਪਰਿਵਰਤਨ
Thumb
ਕਨਹੇਰੀ ਗੁਫਾ ਦੀ ਇੱਕ ਸ਼ਿਲਾ ਤੇ ਬ੍ਰਾਹਮੀ ਲਿਖਤ
Remove ads

ਬ੍ਰਾਹਮੀ ਲਿਪੀ ਤੋਂ ਵਿਉਤਪੰਨ ਲਿਪੀਆਂ

ਬ੍ਰਾਹਮੀ ਲਿਪੀ ਤੋਂ ਵਿਉਤਪੰਨ ਕੁਝ ਲਿਪੀਆਂ ਦੀ ਆਕ੍ਰਿਤੀ ਤੇ ਧੁਨੀ ਵਿੱਚ ਸਮਾਨਤਾ ਦਿਸਦੀ ਹੈ। ਇਨ੍ਹਾਂ ਵਿੱਚੋਂ ਕੁਝ ਲਿਪੀਆਂ ਈਸਾ ਦੇ ਸਮੇਂ ਦੇ ਕੋਲ ਵਿਕਸਿਤ ਹੋਈਆਂ ਸੀ, ਜਿਹਨਾਂ ਵਿੱਚ: ਦੇਵਨਾਗਰੀ, ਬਾਂਗਲਾ ਲਿਪੀ, ਉੜਿਆ ਲਿਪੀ, ਗੁਜਰਾਤੀ ਲਿਪੀ, ਗੁਰਮੁਖੀ, ਤਾਮਿਲ ਲਿਪੀ, ਮਲਿਆਲਮ ਲਿਪੀ, ਸਿੰਹਲ ਲਿਪੀ, ਕੰਨੜ ਲਿਪੀ, ਤੇਲਗੂ ਲਿਪੀ, ਤਿੱਬਤੀ ਲਿਪੀ, ਰੰਜਨਾ, ਨੇਪਾਲ ਭਾਸ਼ਾ, ਭੁੰਜੀਮੋਲ, ਕੋਰੀਆਈ, ਥਾਈ, ਲਾਓ, ਖਮੇਰ, ਜਾਵਾਨੀਜ਼, ਖੁਦਾਬਾਦੀ ਲਿਪੀ, ਸੁਡਾਨੀ, ਲੋਂਤਾਰਾ, ਬੇਯਬੇਯਇਨ ਆਦਿ।

ਫ਼ੋਨੇਸ਼ੀਅਨ ਲਿਪੀ ਤੋਂ ਬ੍ਰਾਹਮੀ ਲਿਪੀ ਦੀ ਸੰਭਾਵਤ ਵਿਉਂਤਪਤੀ
ਯੂਨਾਨੀΑΒΓΔΕΥΖΗΘΙΚΛΜΝΞΟΠϺϘΡΣΤ
ਫ਼ੋਨੇਸ਼ਿਆਈAlephBethGimelDalethHeWawZayinHethTethYodhKaphLamedhMemNunSamekhAyinPeSadekQophResSinTaw
ਅਰਮਾਨੀ,
ਬ੍ਰਾਹਮੀ???
ਦੇਵਨਾਗਰੀ
ਬੰਗਾਲੀ
ਤਾਮਿਲ
ਕੰਨੜ
ਤੇਲੁਗੂ
Remove ads

ਵਿਅੰਜਨ

ਹੋਰ ਜਾਣਕਾਰੀ NLAC, (ਆਈ.ਪੀ.ਏ) ...
Remove ads

ਸਵਰ

ਹੋਰ ਜਾਣਕਾਰੀ NLAC, (ਆਈ.ਪੀ.ਏ) ...

ਅੰਕ ਜਾਂ ਸੰਖਿਆ ਸੂਚਕ

ਹੋਰ ਜਾਣਕਾਰੀ ਅੰਕ, ਦੇਵਨਾਗਰੀ ...

ਯੂਨੀਕੋਡ

ਬ੍ਰਾਹਮੀ ਲਿਪੀ
Unicode.org chart (PDF)
0123456789ABCDEF
U+1100x 𑀀 𑀁 𑀂 𑀃 𑀄 𑀅 𑀆 𑀇 𑀈 𑀉 𑀊 𑀋 𑀌 𑀍 𑀎 𑀏
U+1101x 𑀐 𑀑 𑀒 𑀓 𑀔 𑀕 𑀖 𑀗 𑀘 𑀙 𑀚 𑀛 𑀜 𑀝 𑀞 𑀟
U+1102x 𑀠 𑀡 𑀢 𑀣 𑀤 𑀥 𑀦 𑀧 𑀨 𑀩 𑀪 𑀫 𑀬 𑀭 𑀮 𑀯
U+1103x 𑀰 𑀱 𑀲 𑀳 𑀴 𑀵 𑀶 𑀷 𑀸 𑀹 𑀺 𑀻 𑀼 𑀽 𑀾 𑀿
U+1104x 𑁀 𑁁 𑁂 𑁃 𑁄 𑁅 𑁆 𑁇 𑁈 𑁉 𑁊 𑁋 𑁌 𑁍
U+1105x 𑁒 𑁓 𑁔 𑁕 𑁖 𑁗 𑁘 𑁙 𑁚 𑁛 𑁜 𑁝 𑁞 𑁟
U+1106x 𑁠 𑁡 𑁢 𑁣 𑁤 𑁥 𑁦 𑁧 𑁨 𑁩 𑁪 𑁫 𑁬 𑁭 𑁮 𑁯
U+1107x
1.^
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads