ਉੱਜੈਨ

From Wikipedia, the free encyclopedia

ਉੱਜੈਨ
Remove ads

ਉੱਜੈਨ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਖਿਪਰਾ ਨਦੀ ਦੇ ਕੰਡੇ ਬਸਿਆ ਹੈ। ਇਹ ਇੱਕ ਅਤਿਅੰਤ ਪ੍ਰਾਚੀਨ ਸ਼ਹਿਰ ਹੈ। ਇਹ ਵਿਕਰਮਾਦਿਤਿਅ ਦੇ ਰਾਜ ਦੀ ਰਾਜਧਾਨੀ ਸੀ। ਇਸਨੂੰ ਕਾਲੀਦਾਸ ਦੀ ਨਗਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਹਰ 12 ਸਾਲ ਉੱਤੇ ਸਿੰਹਸਥ ਕੁੰਭ ਮੇਲਾ ਲੱਗਦਾ ਹੈ। ਭਗਵਾਨ ਸ਼ਿਵ ਦੇ 12 ਜੋਤੀਰਲਿੰਗਾਂ ਵਿੱਚ ਇੱਕ ਮਹਾਂਕਾਲ ਇਸ ਨਗਰੀ ਵਿੱਚ ਸਥਿਤ ਹੈ। ਉੱਜੈਨ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇੰਦੌਰ ਤੋਂ 55 ਕਿ ਮੀ ਉੱਤੇ ਹੈ। ਉੱਜੈਨ ਦੇ ਪ੍ਰਾਚਿਨ ਨਾਮ ਅਵੰਤੀਕਾ, ਉੱਜੈਨੀ, ਕਨਕਸ਼ਰੰਗਾ ਆਦਿ ਹੈ। ਉੱਜੈਨ ਮੰਦਿਰਾਂ ਦੀ ਨਗਰੀ ਹੈ। ਇਸ ਦੀ ਜਨਸੰਖਿਆ ਲਗਭਗ 4 ਲੱਖ ਹੈ।

  1. "District Census Handbook - Ujjain" (PDF). Census of India. p. 12,22. Retrieved 6 December 2015.
ਵਿਸ਼ੇਸ਼ ਤੱਥ ਉੱਜੈਨ उज्जैनUjain, Ujjayini, Avanti, Avantika, Avantikapuri, ਦੇਸ਼ ...
Remove ads
Loading related searches...

Wikiwand - on

Seamless Wikipedia browsing. On steroids.

Remove ads