ਉੱਤਰੀ ਆਇਰਲੈਂਡ

ਉੱਤਰ-ਪੱਛਮ ਯੂਰਪ 'ਚ ਦੇਸ਼, ਸੰਯੁਕਤ ਬਾਦਸ਼ਾਹੀ ਦਾ ਹਿੱਸਾ From Wikipedia, the free encyclopedia

ਉੱਤਰੀ ਆਇਰਲੈਂਡ
Remove ads

ਉੱਤਰੀ ਆਇਰਲੈਂਡ (ਆਇਰਲੈਂਡੀ: [Tuaisceart Éireann] Error: {{Lang}}: text has italic markup (help) ਉਚਾਰਨ [ˈt̪ˠuəʃcəɾˠt̪ˠ ˈeːɾʲən̪ˠ] ( ਸੁਣੋ), ਅਲਸਟਰ ਸਕਾਟਸਲੈਂਡੀ: Norlin Airlann ਜਾਂ Norlin Airlan) ਆਇਰਲੈਂਡ ਦੇ ਟਾਪੂ ਉੱਤੇ ਸਥਿਤ ਸੰਯੁਕਤ ਬਾਦਸ਼ਾਹੀ ਦਾ ਇੱਕ ਹਿੱਸਾ ਹੈ। ਇਸਨੂੰ ਅਲੱਗ-ਅਲੱਗ ਥਾਵਾਂ ਉੱਤੇ ਸੰਯੁਕਤ ਬਾਦਸ਼ਾਹੀ ਦਾ ਦੇਸ਼, ਸੂਬਾ ਜਾਂ ਖੇਤਰ ਦੱਸਿਆ ਜਾਂਦਾ ਹੈ।[3][4][5] ਉੱਤਰੀ ਆਇਰਲੈਂਡ ਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਆਇਰਲੈਂਡ ਨਾਲ਼ ਲੱਗਦੀਆਂ ਹਨ। 2011 ਵਿੱਚ ਇਸ ਦੀ ਅਬਾਦੀ 1,810,863 ਸੀ[2] ਜੋ ਟਾਪੂ ਦੀ ਅਬਾਦੀ ਦਾ 30% ਅਤੇ ਸੰਯੁਕਤ ਬਾਦਸ਼ਾਹੀ ਦੀ ਅਬਾਦੀ ਦਾ ਲਗਭਗ 3% ਹਿੱਸਾ ਹੈ। 1998 ਦੀ ਗੁੱਡ ਫ਼ਰਾਈਡੇ ਸੰਧੀ ਉੱਤੇ ਦਸਤਖ਼ਤ ਕਰਨ ਮਗਰੋਂ ਮੋਟੇ ਤੌਰ ਉੱਤੇ ਉੱਤਰੀ ਆਇਰਲੈਂਡ ਸਵੈ-ਪ੍ਰਸ਼ਾਸਤ ਹੈ।

ਵਿਸ਼ੇਸ਼ ਤੱਥ ਉੱਤਰੀ ਆਇਰਲੈਂਡTuaisceart ÉireannNorlin Airlann, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads