ਵੌਨ (ਨਿਸ਼ਾਨ: ₩; ਕੋਡ: KPW) ਜਾਂ 'ਚੋਸੁਨ ਵੌਨ' ਉੱਤਰੀ ਕੋਰੀਆ ਦੀ ਅਧਿਕਾਰਕ ਮੁਦਰਾ ਹੈ। ਇੱਕ ਵੌਨ ਵਿੱਚ 100 ਚੌਨ ਹੁੰਦੇ ਹਨ। ਇਹਨੂੰ ਕੋਰੀਆ ਲੋਕਤੰਤਰੀ ਲੋਕ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ।
ਵਿਸ਼ੇਸ਼ ਤੱਥ 조선민주주의인민공화국 원 (ਕੋਰੀਆਈ) 朝鮮民主主義人民共和國圓 (Hancha), ISO 4217 ...
ਉੱਤਰੀ ਕੋਰੀਆਈ ਵੌਨ조선민주주의인민공화국 원 (ਕੋਰੀਆਈ) 朝鮮民主主義人民共和國圓 (Hancha) |
---|
|
ਕੋਡ | KPW (numeric: 408) |
---|
ਉਪ ਯੂਨਿਟ | 0.01 |
---|
|
ਬਹੁਵਚਨ | The language(s) of this currency do(es) not have a morphological plural distinction. |
---|
ਨਿਸ਼ਾਨ | ₩ |
---|
|
ਉਪਯੂਨਿਟ | |
---|
1/100 | ਚੌਨ (전/錢) |
---|
ਬੈਂਕਨੋਟ | ₩5, ₩10, ₩50, ₩100, ₩200, ₩500, ₩1000, ₩2000, ₩5000[1] |
---|
Coins | 1, 5, 10, 50 ਚੌਨ, ₩1[2] |
---|
|
ਵਰਤੋਂਕਾਰ | ਉੱਤਰੀ ਕੋਰੀਆ |
---|
|
ਕੇਂਦਰੀ ਬੈਂਕ | ਕੋਰੀਆ ਲੋਕਤੰਤਰੀ ਲੋਕ ਗਣਰਾਜ ਕੇਂਦਰੀ ਬੈਂਕ |
---|
ਬੰਦ ਕਰੋ
ਵਿਸ਼ੇਸ਼ ਤੱਥ Chosŏn'gŭl, Hancha ...
|
Chosŏn'gŭl | 조선민주주의인민공화국 원 |
---|
Hancha | 朝鮮民主主義人民共和國圓 |
---|
Revised Romanization | Joseon minjujuui inmin gonghwaguk won |
---|
McCune–Reischauer | Chosŏn minjujuŭi inmin konghwakuk wŏn |
---|
ਬੰਦ ਕਰੋ