ਊਸ਼ਾ ਉਥਪ

From Wikipedia, the free encyclopedia

ਊਸ਼ਾ ਉਥਪ
Remove ads

ਊਸ਼ਾ ਉਥੁਪ (ਜਨਮ 7 ਨਵੰਬਰ 1947)[2] ਇੱਕ ਭਾਰਤੀ ਪੌਪ, ਜੈਜ਼ ਅਤੇ ਪਲੇਬੈਕ ਗਾਇਕ ਹਨ ਜੋ 1960 ਦੇ ਦਹਾਕੇ ਦੇ ਅੰਤ ਵਿੱਚ, 1970 ਦੇ ਅਤੇ 1980 ਦੇ ਦਹਾਕੇ ਵਿੱਚ ਗਾਣੇ ਗਾਏ ਸਨ।[3][4] ਡਾਰਲਿੰਗ, ਜਿਸ ਨੂੰ ਉਸਨੇ ਫਿਲਮ 7 ਖੂਨ ਮਾਫ਼ ਲਈ ਰੇਖਾ ਭਾਰਦਵਾਜ ਨਾਲ ਰਿਕਾਰਡ ਕੀਤਾ ਸੀ, ਨੇ 2012 ਵਿੱਚ ਸਰਬੋਤਮ ਫੀਮੇਲ ਪਲੇਬੈਕ ਗਾਇਕ ਲਈ ਫਿਲਮਫੇਅਰ ਅਵਾਰਡ ਜਿੱਤਿਆ ਸੀ।

ਵਿਸ਼ੇਸ਼ ਤੱਥ ਊਸ਼ਾ ਉਥੁਪ, ਜਾਣਕਾਰੀ ...
Remove ads

ਬਚਪਨ

ਊਸ਼ਾ ਦਾ ਜਨਮ, ਬੰਬਈ (ਹੁਣ ਮੁੰਬਈ) ਵਿੱਚ ਹੋਇਆ ਸੀ।[1] ਉਸ ਦੇ ਪਿਤਾ ਵੈਦਨਾਥ ਸੋਮੇਸ਼ਵਰ ਸਿਮੀ ਸਨ, .[5] ਜੋ 1947 ਵਿੱਚ ਤਾਮਿਲਨਾਡੂ ਵਿੱਚ ਮਦਰਾਸ (ਹੁਣ ਚੇਨਈ) ਤੋਂ ਸਨ।

ਉਸਨੇ ਸੇਂਟ ਐਗਨਸ ਹਾਈ ਸਕੂਲ (ਕਲੇਅਰ ਰੋਡ, ਬਾਈਕਲਾ) ਵਿਖੇ ਪੜ੍ਹਾਈ ਕੀਤੀ। ਜਦੋਂ ਉਹ ਸਕੂਲ ਵਿੱਚ ਸੀ ਤਾਂ ਉਸ ਨੂੰ ਸੰਗੀਤ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੀ ਤਰ੍ਹਾਂ ਆਵਾਜ਼ ਨਾਲ ਫਿੱਟ ਨਹੀਂ ਸੀ। ਪਰੰਤੂ ਉਸ ਦੇ ਸੰਗੀਤ ਅਧਿਆਪਕ ਨੇ ਪਛਾਣ ਲਿਆ ਕਿ ਉਸ ਦੇ ਅੰਦਰ ਕੁਝ ਸੰਗੀਤ ਹੈ ਅਤੇ ਉਸਨੂੰ ਖੇਡਣ ਲਈ ਆਪਣੇ ਕਲੈਪਰ ਦੇ ਦਿੰਦੀ ਸੀ। ਭਾਵੇਂ ਕਿ ਉਹਨਾਂ ਨੂੰ ਰਸਮੀ ਤੌਰ'ਤੇ ਸੰਗੀਤ ਵਿੱਚ ਸਿਖਲਾਈ ਯਾਫਤਾ ਨਹੀਂ ਸੀ, ਉਹ ਸੰਗੀਤ ਦੇ ਮਾਹੌਲ ਵਿੱਚ ਪਲੀ ਵੱਡੀ ਹੋਈ ਸੀ। ਉਸ ਦੇ ਮਾਤਾ-ਪਿਤਾ ਪੱਛਮੀ ਕਲਾਸੀਕਲ ਤੋਂ ਹਿੰਦੁਸਤਾਨੀ ਅਤੇ ਕਰਾਨਟਕ ਸਮੇਤ ਕਿਸ਼ੋਰੀ ਆਮੋਨਕਰ ਅਤੇ ਬੜੇ ਗੁਲਾਮ ਅਲੀ ਖ਼ਾਨ ਨੂੰ ਰੇਡੀਓ ਤੇ ਸੁਣਦੇ ਹੁੰਦੇ ਸਨ ਅਤੇ ਉਹ ਉਨ੍ਹਾਂ ਨਾਲ ਬੈਠ ਜਾਂਦੀ ਹੁੰਦੀ ਸੀ।  ਉਹ ਰੇਡੀਓ ਸਿਲੌਨ ਸੁਣਨ ਸੁਣਦੀ ਹੁੰਦੀ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads