ਐਚ.ਐਲ.ਏ. ਹਰਟ
From Wikipedia, the free encyclopedia
Remove ads
ਹਰਬਰਟ ਲਿਓਨਲ ਅਡੋਲਫਸ ਹਰਟ (18 ਜੁਲਾਈ 1907 – 19 ਦਸੰਬਰ 1992) ਇੱਕ ਬ੍ਰਿਟਿਸ਼ ਕਾਨੂੰਨੀ ਫ਼ਿਲਾਸਫ਼ਰ ਸੀ। ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਵਿਗਿਆਨ ਦੇ ਪ੍ਰੋਫੈਸਰ ਅਤੇ ਬ੍ਰਾਸੀਨੋਸ ਕਾਲਜ, ਆਕਸਫੋਰਡ ਦੇ ਪ੍ਰਿੰਸੀਪਲ ਸਨ। ਉਹ ਨੈਤਿਕ ਅਤੇ ਸਿਆਸੀ ਫ਼ਲਸਫ਼ੇ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ।

ਉਹਨਾਂ ਦਾ ਸਭ ਤੋਂ ਮਸ਼ਹੂਰ ਕੰਮ ਕਾਨੂੰਨ ਦਾ ਸੰਕਲਪ[1] (1961) ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads
