ਐਜਬੈਸਟਨ ਕ੍ਰਿਕਟ ਮੈਦਾਨ

From Wikipedia, the free encyclopedia

ਐਜਬੈਸਟਨ ਕ੍ਰਿਕਟ ਮੈਦਾਨ
Remove ads

ਐਜਬੈਸਟਨ ਕ੍ਰਿਕਟ ਗਰਾਊਂਡ, ਜਿਸਨੂੰ ਕਾਊਂਟੀ ਗਰਾਊਂਡ ਜਾਂ ਐਜਬੈਸਟਨ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਐਜਬੈਸਟਨ ਖੇਤਰ ਵਿੱਚ ਸਥਿਤ ਹੈ। ਇਹ ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਦੀ ਵਰਤੋਂ ਇੰਗਲੈਂਡ ਵਿੱਚ ਹੋਣ ਵਾਲੇ ਟੈਸਟ ਮੈਚਾਂ, ਇੱਕ ਦਿਨਾ ਮੈਚਾਂ ਅਤੇ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਵੀ ਕੀਤੀ ਜਾਂਦੀ ਹੈ।

ਵਿਸ਼ੇਸ਼ ਤੱਥ ਗਰਾਊਂਡ ਜਾਣਕਾਰੀ, ਟਿਕਾਣਾ ...
Remove ads

ਐਜਬੈਸਟਨ ਲੌਰਡਸ ਤੋਂ ਬਾਹਰ ਪਹਿਲਾ ਅੰਗਰੇਜ਼ੀ ਗਰਾਊਂਡ ਬਣਿਆ ਜਿੱਥੇ ਇੱਕ ਮੁੱਖ ਇੱਕ ਦਿਨਾ ਟੂਰਨਾਮੈਂਟ ਦਾ ਫਾਈਨਲ ਕਰਵਾਇਆ ਗਿਆ ਸੀ ਜਦੋਂ ਇੱਥੇ 2013 ਵਿੱਚ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦਾ ਫ਼ਾਈਨਲ ਮੈਚ ਖੇਡਿਆ ਗਿਆ ਸੀ। ਇੱਥੇ ਲਗਭਗ 25,000 ਦਰਸ਼ਕ ਮੈਚ ਵੇਖ ਸਕਦੇ ਹਨ ਅਤੇ ਇਹ ਲੌਰਡਸ, ਓਲਡ ਟ੍ਰੈਫ਼ਰਡ ਅਤੇ ਦ ਓਵਲ ਤੋਂ ਪਿੱਛੋਂ ਇੰਗਲੈਂਡ ਦਾ ਚੌਥਾ ਸਭ ਤੋਂ ਵੱਡਾ ਸਟੇਡੀਅਮ ਹੈ।[1]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads