ਦ ਓਵਲ, ਜਿਸਨੂੰ ਕੀਆ ਓਵਲ ਵੀ ਕਿਹਾ ਜਾਂਦਾ ਹੈ,[2][3] ਇੰਗਲੈਂਡ ਦੇ ਕੈਨਿੰਗਟਨ (ਦੱਖਣੀ ਲੰਡਨ) ਵਿੱਚ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ।[4] ਇਸਦੀ ਸ਼ੁਰੂਆਤ 1845 ਵਿੱਚ ਕੀਤੀ ਗਈ ਸੀ ਅਤੇ ਇਹ ਉਦੋਂ ਤੋਂ ਸਰੀ ਕਾਊਂਟੀ ਕ੍ਰਿਕਟ ਕਲੱਬ ਦਾ ਮੇਜ਼ਬਾਨ ਗਰਾਊਂਡ ਹੈ।[5][6][7]
ਵਿਸ਼ੇਸ਼ ਤੱਥ ਗਰਾਊਂਡ ਜਾਣਕਾਰੀ, ਟਿਕਾਣਾ ...
ਦ ਓਵਲ|
| ਟਿਕਾਣਾ | ਕੈਨਿੰਗਟਨ, ਲੰਡਨ, ਯੂਨਾਇਟਡ ਕਿੰਗਡਮ |
|---|
| ਸਥਾਪਨਾ | 1845 |
|---|
| ਸਮਰੱਥਾ | 25,500[1] |
|---|
| ਮਾਲਕ | ਕੌਰਨਵਾਲ ਦੀ ਰਿਆਸਤ |
|---|
| ਆਪਰੇਟਰ | ਸਰੀ ਕਾਊਂਟੀ ਕ੍ਰਿਕਟ ਕਲੱਬ |
|---|
| Tenants | ਸਰੀ ਕਾਊਂਟੀ ਕ੍ਰਿਕਟ ਕਲੱਬ |
|---|
| ਐਂਡ ਨਾਮ |
ਪਵੀਲੀਅਨ ਐਂਡ  ਵੌਕਸਹਾਲ ਐਂਡ |
|
| ਪਹਿਲਾ ਟੈਸਟ | 6–8 ਸਤੰਬਰ 1880: ਇੰਗਲੈਂਡ ਬਨਾਮ ਆਸਟਰੇਲੀਆ |
|---|
| ਆਖਰੀ ਟੈਸਟ | 7-11 ਸਤੰਬਰ 2018: ਇੰਗਲੈਂਡ ਬਨਾਮ ਭਾਰਤ |
|---|
| ਪਹਿਲਾ ਓਡੀਆਈ | 7 ਸਤੰਬਰ 1973: ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼ |
|---|
| ਆਖਰੀ ਓਡੀਆਈ | 2 ਜੂਨ 2019: ਬੰਗਲਾਦੇਸ਼ ਬਨਾਮ ਦੱਖਣੀ ਅਫ਼ਰੀਕਾ |
|---|
| ਪਹਿਲਾ ਟੀ20ਆਈ | 28 ਜੂਨ 2007: ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼ |
|---|
| ਆਖਰੀ ਟੀ20ਆਈ | 20 ਮਈ 2014: ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ |
|---|
| ਪਹਿਲਾ ਮਹਿਲਾ ਟੈਸਟ | 10–13 ਜੁਲਾਈ 1937: ਇੰਗਲੈਂਡ ਬਨਾਮ ਆਸਟਰੇਲੀਆ |
|---|
| ਆਖਰੀ ਮਹਿਲਾ ਟੈਸਟ | 24–28 ਜੁਲਾਈ 1976: ਇੰਗਲੈਂਡ ਬਨਾਮ ਆਸਟਰੇਲੀਆ |
|---|
| ਇੱਕੋ ਇੱਕ ਮਹਿਲਾ ਟੀ20ਆਈ | 19 ਜੂਨ 2009: ਇੰਗਲੈਂਡ ਬਨਾਮ ਆਸਟਰੇਲੀਆ |
|---|
|
| ਸਰੀ |
(1846–ਹੁਣ ਤੱਕ) |
|---|
| ਕੋਰਿੰਥੀਅਨ-ਕੈਸੂਅਲਸ (ਫੁੱਟਬਾਲ) |
(1950–1963) |
|---|
|
30 ਮਈ 2019 ਤੱਕ ਸਰੋਤ: ESPNcricinfo |
ਬੰਦ ਕਰੋ