ਅਤਲਸ ਪਹਾੜ

From Wikipedia, the free encyclopedia

ਅਤਲਸ ਪਹਾੜmap
Remove ads

ਅਤਲਸ ਪਹਾੜ ਜਾਂ ਐਟਲਸ ਪਹਾੜ (ਬਰਬਰ: ਇਦੁਰਾਰ ਨ ਵਤਲਸ, Arabic: جبال الأطلس, ਪੁਰਾਤਨ ਅਰਬੀ: ਦਰਨ; ਦੀਰਿਨ) ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਮੋਰਾਕੋ, ਅਲਜੀਰੀਆ ਅਤੇ ਤੁਨੀਸੀਆ ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ 2,500 ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉੱਚਾਈ 4167 ਮੀਟਰ ਹੈ। ਇਹ ਲੜੀ ਭੂ-ਮੱਧ ਸਾਗਰ ਅਤੇ ਅੰਧ ਮਹਾਂਸਾਗਰ ਦੀਆਂ ਤਟਰੇਖਾਵਾਂ ਨੂੰ ਸਹਾਰਾ ਮਾਰੂਥਲ ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।

ਵਿਸ਼ੇਸ਼ ਤੱਥ ਅਤਲਸ ਪਹਾੜ, ਸਿਖਰਲਾ ਬਿੰਦੂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads