ਐਡਵਰਡ ਸਨੋਡਨ
From Wikipedia, the free encyclopedia
Remove ads
ਐਡਵਰਡ ਜੋਸਫ਼ "ਐੱਡ" ਸਨੋਡਨ (ਅੰਗਰੇਜੀ: Edward Joseph Snowden, ਜਨਮ: ਜੂਨ 21, 1983)[1] ਅਮਰੀਕੀ ਸਾਬਕਾ ਤਕਨੀਕੀ ਠੇਕੇਦਾਰ ਅਤੇ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ ਆਈ ਏ) ਕਰਮਚਾਰੀ ਹੈ। ਇਹ ਅਮਰੀਕੀ ਨਿਗਰਾਨੀ ਪਰੋਗਰਾਮ ਦੀ ਜਾਣਕਾਰੀ ਜੱਗ-ਜ਼ਾਹਰ ਕਰਨ ਤੋਂ ਪਹਿਲਾਂ ਸਲਾਹਕਾਰੀ ਕੰਪਨੀ ਬੂਜ਼ ਐਲਨ ਹੈਮਿਲਟਨ ਵਿਖੇ ਕੰਮ ਕਰਦਾ ਸੀ, ਜੋ ਕੌਮੀ ਰੱਖਿਆ ਏਜੰਸੀ (ਐੱਨ ਐੱਸ ਏ) ਨੂੰ ਆਪਣੀ ਸੇਵਾਵਾਂ ਮੁਹਈਆ ਕਰਾਉਂਦੀ ਹੈ।[3][4] ਮਈ 2013 ਵਿੱਚ ਸਨੋਡਨ ਅਮਰੀਕਾ ਤੋਂ ਰਵਾਨਾ ਹੋਇਆ। 14 ਜੂਨ 2013 ਨੂੰ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਸਨੋਡੇਨ ਉੱਤੇ ਸਰਕਾਰੀ ਜਾਇਦਾਦ ਦੀ ਜਾਸੂਸੀ ਅਤੇ ਚੋਰੀ ਦੇ ਇਲਜ਼ਾਮ ਲਗਾਏ ਹਨ। ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਇਹ 23 ਜੂਨ 2013 ਨੂੰ ਹਾਂਗਕਾਂਗ ਛੱਡ ਕੇ ਮਾਸਕੋ ਚਲੇ ਗਿਆ ਸੀ। 1 ਅਗਸਤ 2013 ਨੂੰ ਸਨੋਡਨ ਨੂੰ ਰੂਸ ਦੀ ਸਰਕਾਰ ਵੱਲੋਂ ਇੱਕ ਸਾਲ ਲਈ ਆਰਜ਼ੀ ਸ਼ਰਨ ਦਿੱਤੀ ਗਈ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads