ਉੱਤਰੀ ਕੈਰੋਲੀਨਾ () ਦੱਖਣ-ਪੂਰਬੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਜਾਰਜੀਆ ਅਤੇ ਦੱਖਣੀ ਕੈਰੋਲੀਨਾ, ਪੱਛਮ ਵੱਲ ਟੇਨੈਸੀ, ਉੱਤਰ ਵੱਲ ਵਰਜਿਨੀਆ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਸਨੂੰ ਟਾਰ ਹੀਲ ਰਾਜ ਜਾਂ ਪੁਰਾਣਾ ਉੱਤਰੀ ਰਾਜ ਵੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ
ਉੱਤਰੀ ਕੈਰੋਲੀਨਾ ਦਾ ਰਾਜ State of North Carolina |
 |
 |
ਝੰਡਾ |
Seal |
|
ਉੱਪ-ਨਾਂ: ਟਾਰ ਹੀਲ ਰਾਜ; ਪੁਰਾਣਾ ਉੱਤਰੀ ਰਾਜ |
ਮਾਟੋ: Esse quam videri (ਅਧਿਕਾਰਕ); ਉਡਾਣ ਵਿੱਚ ਮੋਹਰੀ |
Map of the United States with ਉੱਤਰੀ ਕੈਰੋਲੀਨਾ highlighted |
ਦਫ਼ਤਰੀ ਭਾਸ਼ਾਵਾਂ |
ਅੰਗਰੇਜ਼ੀ |
ਬੋਲੀਆਂ |
ਅੰਗਰੇਜ਼ੀ (90.70%) ਸਪੇਨੀ (6.18%)[1] |
ਵਸਨੀਕੀ ਨਾਂ | ਉੱਤਰੀ ਕੈਰੋਲੀਨੀ (ਅਧਿਕਾਰਕ); ਟਾਰ ਹੀਲ (ਪ੍ਰਚੱਲਤ) |
ਰਾਜਧਾਨੀ | ਰੌਲੀ |
ਸਭ ਤੋਂ ਵੱਡਾ ਸ਼ਹਿਰ | ਸ਼ਾਰਲਟ |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਸ਼ਾਰਲਟ ਮਹਾਂਨਗਰੀ ਇਲਾਕਾ |
ਰਕਬਾ | ਸੰਯੁਕਤ ਰਾਜ ਵਿੱਚ 28ਵਾਂ ਦਰਜਾ |
- ਕੁੱਲ | 53,819 sq mi (139,390 ਕਿ.ਮੀ.੨) |
- ਚੁੜਾਈ | 150 ਮੀਲ (241 ਕਿ.ਮੀ.) |
- ਲੰਬਾਈ | 560[2] ਮੀਲ (901 ਕਿ.ਮੀ.) |
- % ਪਾਣੀ | 9.5 |
- ਵਿਥਕਾਰ | 33° 50′ N to 36° 35′ N |
- ਲੰਬਕਾਰ | 75° 28′ W to 84° 19′ W |
ਅਬਾਦੀ | ਸੰਯੁਕਤ ਰਾਜ ਵਿੱਚ 10ਵਾਂ ਦਰਜਾ |
- ਕੁੱਲ | 9,752,073 (2012 ਦਾ ਅੰਦਾਜ਼ਾ)[3] |
- ਘਣਤਾ | 200.2/sq mi (77.3/km2) ਸੰਯੁਕਤ ਰਾਜ ਵਿੱਚ 15ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $44,670[4] (38ਵਾਂ[4]) |
ਉਚਾਈ | |
- ਸਭ ਤੋਂ ਉੱਚੀ ਥਾਂ |
ਮਾਊਂਟ ਮਿਚਲ[5][6] 6,684 ft (2037 m) |
- ਔਸਤ | 700 ft (210 m) |
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਗਰ[5] sea level |
ਸੰਘ ਵਿੱਚ ਪ੍ਰਵੇਸ਼ |
21 ਨਵੰਬਰ 1789 (12ਵਾਂ) |
ਰਾਜਪਾਲ | ਪੈਟ ਮੈਕਰੋਰੀ (ਗ) |
ਲੈਫਟੀਨੈਂਟ ਰਾਜਪਾਲ | ਡੈਨ ਫ਼ਾਰੈਸਟ (ਗ) |
ਵਿਧਾਨ ਸਭਾ | ਸਧਾਰਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਰਿਚਰਡ ਬਰ (ਗ) ਕੇ ਹੈਗਨ (ਲੋ) |
ਸੰਯੁਕਤ ਰਾਜ ਸਦਨ ਵਫ਼ਦ | 4 ਲੋਕਤੰਤਰੀ, 9 ਗਣਤੰਤਰੀ (list) |
ਸਮਾਂ ਜੋਨ |
ਪੂਰਬੀ: UTC-5/-4 |
ਛੋਟੇ ਰੂਪ |
NC US-NC |
ਵੈੱਬਸਾਈਟ | www.nc.gov |
ਬੰਦ ਕਰੋ