ਐਡਾ ਲਵਲੇਸ
From Wikipedia, the free encyclopedia
Remove ads
ਐਡਾ ਲਵਲੇਸ (10 ਦਸੰਬਰ 1815– 27 ਨਵੰਬਰ 1852) ਇੱਕ ਅੰਗਰੇਜ਼ੀ ਗਣਿਤ ਸ਼ਾਸਤਰੀ ਅਤੇ ਲੇਖਕ ਸੀ। ਇਸਨੂੰ ਦੁਨੀਆ ਦੀ ਪਹਿਲੀ ਕੰਪਿਊਟਰ ਪ੍ਰੋਗਰਾਮਰ ਮੰਨਿਆ ਜਾਂਦਾ ਹੈ।[1][2][3]
Remove ads
ਜੀਵਨ
ਇਸ ਦਾ ਜਨਮ 10 ਦਸੰਬਰ 1815 ਨੂੰ ਔਗਸਟਾ ਐਡਾ ਬਾਇਰਨ ਵਜੋਂ ਕਵੀ ਜਾਰਜ ਗੌਰਡਨ ਬਾਇਰਨ ਅਤੇ ਐਨਾ ਇਸਾਬੈਲਾ ਮੀਲਬਾਂਕ ਦੇ ਘਰ ਹੋਇਆ।[4]
ਹਵਾਲੇ
Wikiwand - on
Seamless Wikipedia browsing. On steroids.
Remove ads