ਐਮ ਕਲਿਆਣਸੁੰਦਰਮ

From Wikipedia, the free encyclopedia

Remove ads

ਮੀਨਾਕਸ਼ੀਸੁੰਦਰਮ ਕਲਿਆਣਸੁੰਦਰਮ (20 ਅਕਤੂਬਰ 1909 - 27 ਜੁਲਾਈ 1988) ਇੱਕ ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਧਾਨ ਸਭਾ ਤਾਮਿਲਨਾਡੂ ਦਾ ਮੈਂਬਰ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ ਤਾਮਿਲਨਾਡੂ ਵਿਧਾਨ ਸਭਾ ਲਈ 1952 ਵਿੱਚ ਤਰੁਚੀ ਵਿਧਾਨ ਸਭਾ ਹਲਕੇ ਤੋਂ, ਅਤੇ 1957 ਅਤੇ 1962 ਵਿੱਚ ਤਾਮਿਲਨਾਡੂ ਵਿਧਾਨ ਸਭਾ ਦੇ ਲਈ ਤਿਰੁਚਰਾਪਲੀ ਚੁਣਿਆ ਗਿਆ ਸੀ।[1][2]

ਵਿਸ਼ੇਸ਼ ਤੱਥ ਮੀਨਾਕਸ਼ੀਸੁੰਦਰਮ ਕਲਿਆਣਸੁੰਦਰਮ, Member of Parliament (Rajya Sabha) ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads