ਐ ਦਿਲ ਹੈ ਮੁਸ਼ਕਿਲ
2016 ਦੀ ਇਕ ਹਿੰਦੀ ਫਿਲਮ From Wikipedia, the free encyclopedia
Remove ads
ਐ ਦਿਲ ਹੈ ਮੁਸ਼ਕਿਲ (English: Ae Dil Hai Mushkil) 2016 ਵਰ੍ਹੇ ਦੀ ਇੱਕ ਹਿੰਦੀ ਬਾਲੀਵੁੱਡ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਕਰਨ ਜੌਹਰ ਹਨ। ਇਸ ਵਿੱਚ ਮੁੱਖ ਕਿਰਦਾਰਾਂ ਵਜੋਂ ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ ਸ਼ਾਮਿਲ ਹਨ। ਫਿਲਮ 28 ਅਕਤੂਬਰ 2016 ਨੂੰ ਦੀਵਾਲੀ ਦੇ ਤਿਉਹਾਰ ਉੱਪਰ ਪ੍ਰਦਰਸ਼ਿਤ ਕੀਤੀ ਗਈ ਸੀ।[1]
Remove ads
ਕਾਸਟ
- ਐਸ਼ਵਰਿਆ ਰਾਏ ਬੱਚਨ (ਸਬਾ ਤਾਲਿਅਰ ਖਾਨ)
- ਰਣਬੀਰ ਕਪੂਰ (ਅਯਾਨ)
- ਅਨੁਸ਼ਕਾ ਸ਼ਰਮਾ (ਅਲੀਜ਼ੇ)
- ਦੀਪਤੀ ਨਵਲ
- ਲੀਜ਼ਾ ਹੇਡਨ
- ਫ਼ਵਾਦ ਖ਼ਾਨ (ਅਲੀ - ਖਾਸ ਝਲਕ)
- ਇਮਰਾਨ ਅੱਬਾਸ
- ਸ਼ਾਹਰੁਖ ਖਾਨ (ਕੈਮਿਓ)
ਗੀਤ ਸੂਚੀ
ਫਿਲਮ ਦਾ ਸੰਗੀਤ ਪ੍ਰੀਤਮ ਚੱਕਰਬਰਤੀ ਨੇ ਤਿਆਰ ਕੀਤਾ ਹੈ ਅਤੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।[2][3] 30 ਅਗਸਤ 2016 ਨੂੰ ਫਿਲਮ ਦੀ ਗੀਤ ਅੇਲਬਮ ਰਿਲੀਜ਼ ਹੋਈ।[4]
ਗੀਤ ਸੂਚੀ
ਹਵਾਲੇ
Wikiwand - on
Seamless Wikipedia browsing. On steroids.
Remove ads