ਓਪਰੇਟਰ (ਭੌਤਿਕ ਵਿਗਿਆਨ)

From Wikipedia, the free encyclopedia

Remove ads

ਭੌਤਿਕ ਵਿਗਿਆਨ ਵਿੱਚ, ਇੱਕ ਓਪਰੇਟਰ ਭੌਤਿਕੀ ਅਵਸਥਾਵਾਂ ਦੀ ਸਪੇਸ ਤੋਂ ਭੌਤਿਕੀ ਅਵਸਥਾਵਾਂ ਦੀ ਕਿਸੇ ਹੋਰ ਸਪੇਸ ਉੱਪਰ ਇੱਕ ਫੰਕਸ਼ਨ ਹੁੰਦਾ ਹੈ। ਓਪਰੇਟਰਾਂ ਦੇ ਉਪਯੋਗ ਦੀ ਸਰਲਤਮ ਉਦਾਹਰਨ ਸਮਿੱਟਰੀ ਦਾ ਅਧਿਐਨ ਹੈ (ਜੋ ਇਸ ਸੰਦ੍ਰਭ ਵਿੱਚ ਫਾਇਦੇਮੰਦ ਇੱਕ ਗਰੁੱਪ ਦੀ ਧਾਰਨਾ ਬਣਾਉਂਦੀ ਹੈ। ਇਸਦੇ ਕਾਰਨ, ਕਲਾਸੀਕਲ ਮਕੈਨਿਕਸ ਅੰਦਰ ਇਹ ਇੱਕ ਬਹੁਤ ਹੀ ਲਾਭਕਾਰੀ ਔਜ਼ਾਰ ਹਨ। ਓਪਰੇਟਰ ਕੁਆਂਟਮ ਮਕੈਨਿਕਸ ਅੰਦਰ ਹੋਰ ਵੀ ਮਹੱਤਵਪੂਰਨ ਹੁੰਦੇ ਹਨ, ਜਿੱਥੇ ਇਹ ਥਿਊਰੀ ਦੀ ਫਾਰਮੂਲਾ ਵਿਓਂਤਬੰਦੀ ਦਾ ਇੱਕ ਅੰਦਰੂਨੀ ਹਿੱਸਾ ਰਚਦੇ ਹਨ।

Remove ads

ਕਲਾਸੀਕਲ ਮਕੈਨਿਕਸ ਵਿੱਚ ਓਪਰੇਟਰ

ਕਲਾਸੀਕਲ ਮਕੈਨਿਕਸ ਓਪਰੇਟਰਾਂ ਦੀ ਸਾਰਣੀ

ਹੋਰ ਜਾਣਕਾਰੀ , ...

ਜਿੱਥੇ , ਯੂਨਿਟ ਵੈਕਟਰ ਅਤੇ ਐਂਗਲ θਦੁਆਰਾ ਪਰਿਭਾਸ਼ਿਤ ਕੀਤੇ ਜਾਣ ਵਾਲੇ ਇੱਕ ਧੁਰੇ ਦੇ ਸੰਦ੍ਰਭ ਵਿੱਚ ਰੋਟੇਸ਼ਨ ਮੈਟ੍ਰਿਕਸ ਹੈ

Remove ads

ਜਨਰੇਟਰ

ਐਕਪੋਨੈਂਸ਼ੀਅਲ ਮੈਪ

ਕੁਆਂਟਮ ਮਕੈਨਿਕਸ ਵਿੱਚ ਓਪਰੇਟਰ

ਵੇਵ ਫੰਕਸ਼ਨ

ਵੇਵ ਮਕੈਨਿਕਸ ਵਿੱਚ ਲੀਨੀਅਰ ਓਪਰੇਟਰ

Ψ ਉੱਤੇ ਓਪਰੇਟਰਾਂ ਦੀ ਕਮਿਊਟੇਸ਼ਨ (ਵਟਾਂਦ੍ਰਾਤਮਿਕਤਾ)

Ψ ਉੱਤੇ ਓਪਰੇਟਰਾਂ ਦੇ ਐਕਪੈਕਟੇਸ਼ਨ (ਉਮੀਦ) ਮੁੱਲ

ਹਰਮਿਸ਼ੀਅਨ ਓਪਰੇਟਰ

ਮੈਟ੍ਰਿਕਸ ਮਕੈਨਿਕਸ ਵਿੱਚ ਓਪਰੇਟਰ

ਕਿਸੇ ਓਪਰੇਟਰ ਦਾ ਇਨਵਰਸ (ਉਲਟ)

ਕੁਆਂਟਮ ਮਕੈਨਿਕਸ ਓਪਰੇਟਰਾਂ ਦੀ ਸਾਰਣੀ

ਕੁਆਂਟਮ ਮਕੈਨਿਕਸ ਵਿੱਚ ਵਰਤੇ ਜਾਂਦੇ ਓਪਰੇਟਰ ਸਾਰਣੀਬੱਧ ਕੀਤੇ ਗਏ ਹਨ (ਉਦਾਹਰਨ ਦੇ ਤੌਰ 'ਤੇ, ਦੇਖੋ[1][2]). ਮੋਟੇ ਫੇਸ ਵਾਲੇ ਵੈਕਟਰ ਜੋ ਸਰਕਿਊਮਫਲੈਕਸਾਂ ਸਮੇਤ ਹਨ ਯੂਨਿਟ ਵੈਕਟਰ ਨਹੀਂ ਹਨ, ਉਹ 3-ਵੈਕਟਰ ਓਪਰੇਟਰ ਹਨ; ਜੇਕਰ ਸਾਰੇ ਤਿੰਨੇ ਸਪੈਸ਼ੀਅਲ ਕੰਪੋਨੈਂਟਾਂ ਨੂੰ ਇਕੱਠਾ ਲਿਆ ਜਾਵੇ।

ਹੋਰ ਜਾਣਕਾਰੀ , ...

ਕੁਆਂਟਮ ਓਪਰੇਟਰਾਂ ਦੇ ਉਪਯੋਗਾਂ ਦੀਆਂ ਮਿਸਾਲਾਂ

Remove ads

ਇਹ ਵੀ ਦੇਖੋ

  • ਬੰਨੇ ਹੋਏ ਲੀਨੀਅਰ ਓਪਰੇਟਰ
  • ਰੀਪ੍ਰੈਜ਼ੈਂਟੇਸ਼ਨ ਥਿਊਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads