ਵਹਿਰਾਨ

ਅਲਜੀਰੀਆ ਵਿੱਚ ਸ਼ਹਿਰ From Wikipedia, the free encyclopedia

ਵਹਿਰਾਨ
Remove ads

ਵਹਿਰਾਨ ਜਾਂ ਓਰਾਨ (Arabic: وهران ਅਰਬੀ ਉਚਾਰਨ: [Wahrān], ਬਰਬਰ: ਵਹਿਰਾਨ, ⵡⴻⵀⵔⴰⵏ) ਅਲਜੀਰੀਆ ਦੇ ਉੱਤਰ-ਪੱਛਮੀ ਭੂ-ਮੱਧ ਤਟ ਉੱਤੇ ਵਸਿਆ ਇੱਕ ਪ੍ਰਮੁੱਖ ਅਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਵਿਸ਼ੇਸ਼ ਤੱਥ ਵਹਿਰਾਨ وهران - Wahrān - ⵡⴻⵀⵔⴰⵏ, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads