ਓਲਾਮਾਈਡ ਟੋਯਿਨ ਅਡੇਬਾਯੋ

ਬੈਡਮਿੰਟਨ ਖਿਡਾਰੀ From Wikipedia, the free encyclopedia

Remove ads

ਓਲਾਮਾਈਡ ਟੋਯਿਨ ਅਡੇਬਾਯੋ (ਜਨਮ 22 ਜੂਨ 1976) ਇੱਕ ਨਾਈਜੀਰੀਆ ਦੀ ਬੈਡਮਿੰਟਨ ਖਿਡਾਰੀ ਹੈ। ਅਡੇਬਾਯੋ ਨੇ 1996 ਅਫ਼ਰੀਕੀ ਚੈਂਪੀਅਨਸ਼ਿਪ ਵਿਚ ਮਹਿਲਾ ਡਬਲਜ਼ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ, ਜੋ ਕਿ ਨਾਈਜੀਰੀਆ ਦੇ ਲਾਗੋਸ ਵਿਚ ਹੋਇਆ ਸੀ।[1]

ਵਿਸ਼ੇਸ਼ ਤੱਥ Olamide Toyin Adebayo, ਨਿੱਜੀ ਜਾਣਕਾਰੀ ...
Remove ads

ਕਰੀਅਰ

1995 ਵਿਚ ਸਭ ਤੋਂ ਪਹਿਲਾਂ ਆਬੂਜਾ ਵਿਖੇ ਆਡੇਬਾਯੋ ਨੇ ਨਾਈਜੀਰੀਆ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਓਬਿਏਗਲੀ ਓਲੋਰੂਨਸੋਲਾ ਨਾਲ ਸਾਂਝੇਦਾਰੀ ਮਹਿਲਾ ਡਬਲਜ਼ ਮੁਕਾਬਲੇ ਵਿਚ ਆਪਣੇ ਦੇਸ਼ ਦਾ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਿਆ ਸੀ। ਉਸਨੇ 1995 ਅਤੇ 1999 ਦੇ ਆਈ.ਬੀ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਸੀ।

ਪ੍ਰਾਪਤੀਆਂ

ਅਫ਼ਰੀਕੀ ਚੈਂਪੀਅਨਸ਼ਿਪਸ

ਮਹਿਲਾ ਸਿੰਗਲ

ਹੋਰ ਜਾਣਕਾਰੀ ਸਾਲ, ਸਥਾਨ ...

ਮਹਿਲਾ ਡਬਲਜ਼

ਹੋਰ ਜਾਣਕਾਰੀ ਸਾਲ, ਸਥਾਨ ...

ਮਿਕਸਡ ਡਬਲਜ਼

ਹੋਰ ਜਾਣਕਾਰੀ ਸਾਲ, ਸਥਾਨ ...

ਆਈ.ਬੀ.ਐਫ ਇੰਟਰਨੈਸ਼ਨਲ

ਮਹਿਲਾ ਸਿੰਗਲ

ਹੋਰ ਜਾਣਕਾਰੀ ਸਾਲ, ਟੂਰਨਾਮੈਂਟ ...

ਮਹਿਲਾ ਡਬਲਜ਼

ਹੋਰ ਜਾਣਕਾਰੀ ਸਾਲ, ਟੂਰਨਾਮੈਂਟ ...

ਮਿਕਸਡ ਡਬਲਜ਼

ਹੋਰ ਜਾਣਕਾਰੀ ਸਾਲ, ਟੂਰਨਾਮੈਂਟ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads