ਓਸਾਕਾ
ਜਪਾਨ ਦਾ ਇੱਕ ਸ਼ਹਿਰ From Wikipedia, the free encyclopedia
Remove ads
ਓਸਾਕਾ (大阪 ) ⓘ ਜਪਾਨ ਦੇ ਮੁੱਖ ਟਾਪੂ ਹੋਂਸ਼ੂ ਦੇ ਕਾਂਸਾਈ ਖੇਤਰ ਵਿੱਚ ਸਥਿਤ ਇੱਕ ਸ਼ਹਿਰ ਹੈ ਜੋ ਸਥਾਨਕ ਖ਼ੁਦਮੁਖ਼ਤਿਆਰੀ ਕਨੂੰਨ ਤਹਿਤ ਇੱਕ ਮਿਥਿਆ ਸ਼ਹਿਰ ਹੈ। ਇਹ ਓਸਾਕਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਕਾਈਹਾਂਸ਼ਿਨ ਮਹਾਂਨਗਰ ਇਲਾਕੇ ਦਾ ਸਭ ਤੋਂ ਵੱਡਾ ਹਿੱਸਾ ਵੀ ਹੈ ਜਿਸ ਵਿੱਚ ਜਪਾਨ ਦੇ ਤਿੰਨ ਪ੍ਰਮੁੱਖ ਸ਼ਹਿਰ ਕਿਓਟੋ, ਓਸਾਕਾ ਅਤੇ ਕੋਬੇ ਸ਼ਾਮਲ ਹਨ। ਇਹ ਓਸਾਕਾ ਖਾੜੀ ਲਾਗੇ ਯੋਦੋ ਦਰਿਆ ਦੇ ਦਹਾਨੇ ਉੱਤੇ ਸਥਿਤ ਹੈ। ਅਬਾਦੀ ਪੱਖੋਂ ਟੋਕੀਓ ਅਤੇ ਯੋਕੋਹਾਮਾ ਮਗਰੋਂ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

Remove ads
ਸ਼ਹਿਰੀ ਦ੍ਰਿਸ਼
ਹਵਾਲੇ
Wikiwand - on
Seamless Wikipedia browsing. On steroids.
Remove ads