ਆਕਲੈਂਡ ਮਹਾਂਨਗਰੀ ਇਲਾਕਾ (, AWK-lənd), ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਵਸਿਆ ਹੈ, ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹਦੀ ਅਬਾਦੀ 1,397,300 ਹੈ ਜੋ ਦੇਸ਼ ਦੀ ਅਬਾਦੀ ਦਾ 32% ਹਿੱਸਾ ਹੈ। ਇਸ ਸ਼ਹਿਰ ਵਿੱਚ ਦੁਨੀਆ ਦੀ ਸਭ ਤੋਂ ਵੱਧ ਪਾਲੀਨੇਸ਼ੀਆਈ ਅਬਾਦੀ ਹੈ।[3] ਮਾਓਰੀ ਬੋਲੀ ਵਿੱਚ ਆਕਲੈਂਡ ਦਾ ਨਾਂ ਤਾਮਕੀ ਮਕਾਉਰੂ ਹੈ ਅਤੇ ਇਹਦਾ ਲਿਪੀਅੰਤਰਨ ਕੀਤਾ ਹੋਇਆ ਰੂਪ ਆਕਰਨ ਹੈ।
ਵਿਸ਼ੇਸ਼ ਤੱਥ ਆਕਲੈਂਡ Tāmaki Makaurau (ਮਾਓਰੀ), ਦੇਸ਼ ...
ਆਕਲੈਂਡ
|
---|
|

- ਸਿਖਰ: ਵਪਾਰਕ ਆਕਲੈਂਡ
- ਉਤਾਂਹ ਖੱਬੇ: ਪੀਹਾ
- ਹੇਠਾਂ ਖੱਬੇ: ਆਕਲੈਂਡ ਟਾਊਨ ਹਾਲ
- ਉਤਾਂਹ ਸੱਜੇ: ਆਕਲੈਂਡ ਅਜਾਇਬਘਰ
- ਵਿਚਕਾਰ ਸੱਜੇ: ਵਾਇਆਡਕਟ ਬੰਦਰਗਾਹ
- ਹੇਠਾਂ ਸੱਜੇ: ਵਾਈਤਾਕੇਰੇ ਪਹਾੜ
|
ਉਪਨਾਮ: City of Sails, SuperCity (ਕਈ ਵਾਰ ਵਿਪਰੀਤ ਤਰੀਕੇ ਨਾਲ਼), ਰਾਣੀ ਸ਼ਹਿਰ (ਪੁਰਾਣਾ) |
ਦੇਸ਼ | ਨਿਊਜ਼ੀਲੈਂਡ |
---|
ਟਾਪੂ | ਉੱਤਰੀ ਟਾਪੂ |
---|
ਖੇਤਰ | ਆਕਲੈਂਡ |
---|
ਰਾਜਖੇਤਰੀ ਪ੍ਰਭੁਤਾ | ਆਕਲੈਂਡ |
---|
ਮਾਓਰੀਆਂ ਵੱਲੋਂ ਵਸਾਇਆ ਗਿਆ | 1350 ਦੇ ਲਗਭਗ |
---|
ਯੂਰਪੀਆਂ ਵੱਲੋਂ ਵਸਾਇਆ ਗਿਆ | 1840 |
---|
|
• ਮੇਅਰ | ਲੈਨ ਬਰਾਊਨ |
---|
|
• Urban | 482.9 km2 (186.4 sq mi) |
---|
• Metro | 559.2 km2 (215.9 sq mi) |
---|
Highest elevation | 196 m (643 ft) |
---|
Lowest elevation | 0 m (0 ft) |
---|
|
• ਸ਼ਹਿਰੀ | 13,97,300 |
---|
• ਸ਼ਹਿਰੀ ਘਣਤਾ | 2,900/km2 (7,500/sq mi) |
---|
• ਮੈਟਰੋ | ਫਰਮਾ:NZ population data |
---|
• Demonym | Aucklander Jafa (often derogatory) |
---|
ਸਮਾਂ ਖੇਤਰ | ਯੂਟੀਸੀ+12 (ਨਿਊਜ਼ੀਲੈਂਡ ਸਮਾਂ) |
---|
• ਗਰਮੀਆਂ (ਡੀਐਸਟੀ) | ਯੂਟੀਸੀ+13 (NZDT) |
---|
ਡਾਕ ਕੋਡ | 0500-2999 |
---|
ਏਰੀਆ ਕੋਡ | 09 |
---|
ਸਥਾਨਕ ਈਵੀ | ਙਾਤੀ ਵਾਤੂਆ, ਤਾਇਨੂਈ |
---|
ਵੈੱਬਸਾਈਟ | www.aucklandcouncil.govt.nz |
---|
ਬੰਦ ਕਰੋ