ਕਜਰੀ

From Wikipedia, the free encyclopedia

Remove ads

ਕਜਰੀ (ਹਿੰਦੀ:कजरी),  ਹਿੰਦੀ ਸ਼ਬਦ ਕਜਰਾ, ਜਾਂ ਕੋਹਲ ਤੋਂ ਲਿਆ, ਇੱਕ ਅਰਧ-ਕਲਾਸੀਕਲ ਗਾਇਕੀ ਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਸਿੱਧ ਇੱਕ ਵਿਧਾ ਹੈ।[1] ਇਹ ਅਕਸਰ ਇੱਕ ਕੰਨਿਆ ਦੀ, ਗਰਮੀਆਂ ਦੇ ਅਕਾਸ਼ ਕਾਲੇ ਮੌਨਸੂਨ ਬੱਦਲਾਂ ਦੇ ਘਿਰ ਆਉਣ ਸਮੇਂ ਆਪਣੇ ਪ੍ਰੇਮੀ ਦੀ ਚਾਹਤ ਦਾ ਵਰਣਨ ਕਰਨ ਲਈ ਵਰਤਿਆ ਜਾਂਦੀ ਹੈ, ਅਤੇ ਇਸ ਸ਼ੈਲੀ ਵਿੱਚ ਖਾਸਕਰ ਬਰਸਾਤੀ ਮੌਸਮ ਦੇ ਦੌਰਾਨ ਗਾਇਆ ਜਾਂਦਾ ਹੈ।[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads