ਕਜ਼ਾਖ਼ਸਤਾਨੀ ਤੇਂਗੇ

ਕਜ਼ਾਖ਼ਸਤਾਨ ਦੀ ਮੁਦਰਾ From Wikipedia, the free encyclopedia

ਕਜ਼ਾਖ਼ਸਤਾਨੀ ਤੇਂਗੇ
Remove ads

ਤੇਂਗੇ (ਕਜ਼ਾਖ਼: [теңге, teñge] Error: {{Lang}}: text has italic markup (help)) ਕਜ਼ਾਖ਼ਸਤਾਨ ਦੀ ਮੁਦਰਾ ਹੈ। ਇਸ ਨੂੰ 100 ਤੀਨਾਂ (тиын, ਲਿਪਾਂਤਰਨ ਤੀਨ) ਵਿੱਚ ਵੰਡਿਆ ਹੋਇਆ ਹੈ। ਇਸ ਨੂੰ ਸੋਵੀਅਤ ਰੂਬਲ ਦੀ ਥਾਂ 15 ਨਵੰਬਰ 1993 ਨੂੰ 1 ਤੇਂਗੇ = 500 ਰੂਬਕ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਸਦਾ ISO-4217 ਕੋਡ KZT ਹੈ।

ਵਿਸ਼ੇਸ਼ ਤੱਥ Қазақ теңгесі (ਕਜ਼ਾਖ਼) Казахский тенге (ਰੂਸੀ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads