ਕਣਕਾਂ ਦੇ ਓਹਲੇ
From Wikipedia, the free encyclopedia
Remove ads
ਕਣਕਾਂ ਦੇ ਓਹਲੇ 1971 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਓਮੀ ਬੇਦੀ ਹਨ[1] ਅਤੇ ਕਹਾਣੀ ਪਰਕਾਸ਼ਚੰਦ ਗਰਗ ਨੇ ਲਿਖੀ। ਇਸ ਦੇ ਮੁੱਖ ਸਿਤਾਰਿਆਂ ਵਿੱਚ ਰਵਿੰਦਰ ਕਪੂਰ, ਇੰਦਰਾ, ਜੀਵਨ, ਉਮਾ ਦੱਤ, ਮੁਮਤਾਜ਼ ਬੇਗ਼ਮ ਸ਼ਾਮਲ ਹਨ।[2] ਧਰਮਿੰਦਰ ਅਤੇ ਆਸ਼ਾ ਪਾਰੇਖ ਨੇ ਇਸ ਵਿੱਚ ਮਹਿਮਾਨ ਕਲਾਕਾਰਾਂ ਵਜੋਂ ਅਦਾਕਾਰੀ ਕੀਤੀ। ਸਪਨ ਜਗਮੋਹਨ ਨੇ ਇਸ ਦਾ ਸੰਗੀਤ ਤਿਆਰ ਕੀਤਾ[3][4][5] ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਆਸ਼ਾ ਭੋਂਸਲੇ, ਊਸ਼ਾ ਤਿਮੋਤੀ, ਭੁਪਿੰਦਰ ਅਤੇ ਬਲਬੀਰ ਹਨ। ਇਸ ਦੇ ਗੀਤਕਾਰ ਨਕਸ਼ ਲਾਇਲਪੁਰੀ ਅਤੇ ਪ੍ਰੋਡਿਊਸਰ ਜਗਦੀਸ਼ ਗਾਰਗੀ ਹਨ।
Remove ads
ਕਿਰਦਾਰ
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads