ਭੰਗੜਾ (ਫ਼ਿਲਮ)
ਜੁਗਲ ਕਿਸ਼ੋਰ ਸ਼ਰਮਾ ਦੁਆਰਾ 1959 ਦੀ ਇੱਕ ਫ਼ਿਲਮ From Wikipedia, the free encyclopedia
Remove ads
ਭੰਗੜਾ 1959 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੁਗਲ ਕਿਸ਼ੋਰ[1] ਅਤੇ ਪ੍ਰੋਡਿਊਸਰ ਮੁਲਕ ਰਾਜ ਭਾਖੜੀ ਹਨ।[2] ਇਸ ਵਿੱਚ ਮੁੱਖ ਕਿਰਦਾਰ ਸੁੰਦਰ ਅਤੇ ਨਿਸ਼ੀ ਨੇ ਨਿਭਾਏ।
ਸੰਗੀਤ
ਫ਼ਿਲਮ ਦਾ ਸੰਗੀਤ ਹੰਸਰਾਜ ਬਹਿਲ ਨੇ ਬਣਾਇਆ,[3][4] ਗੀਤਕਾਰ ਵਰਮਾ ਮਲਿਕ ਹਨ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗਮ ਹਨ।[3][5] ਇਹ ਇੱਕ ਹਿੱਟ ਗੀਤ-ਸੰਗੀਤ ਸੀ ਅਤੇ ਅੱਜ ਵੀ ਇਹ ਗੀਤ ਸੁਣੀਂਦੇ ਹਨ।
- ਗੀਤ
- ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
- ਰੱਬ ਨਾ ਕਰੇ
- ਚਿੱਟੇ ਦੰਦ ਹੱਸਣੋ ਨਹੀਓਂ ਰਹਿੰਦੇ
- ਅੰਬੀਆਂ ਦੇ ਬੂਟਿਆਂ ’ਤੇ
- ਜੱਟ ਕੁੜੀਆਂ ਤੋਂ ਡਰਦਾ ਮਾਰਾ (ਬੋਲੀਆਂ)
- ਬੀਨ ਨਾ ਵਜਾਈਂ ਮੁੰਡਿਆ
- ਮੁੱਲ ਵਿਕਦਾ ਸੱਜਣ ਮਿਲ ਜਾਵੇ
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads