ਕਤਰੀ ਰਿਆਲ
ਕਤਰ ਦੀ ਮੁਦਰਾ From Wikipedia, the free encyclopedia
Remove ads
ਰਿਆਲ (ਅਰਬੀ: ريال, ISO 4217 ਕੋਡ: QAR) ਕਤਰ ਮੁਲਕ ਦੀ ਮੁਦਰਾ ਹੈ। ਇੱਕ ਰਿਆਲ ਵਿੱਚ 100 ਦਿਰਹਾਮ (درهم) ਹੁੰਦੇ ਹਨ ਅਤੇ ਇਹਦਾ ਛੋਟਾ ਰੂਪ QR (ਅੰਗਰੇਜ਼ੀ) ਜਾਂ ر.ق (ਅਰਬੀ) ਹੈ।
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads