ਕਨਿਕਾ ਮਹੇਸ਼ਵਰੀ

From Wikipedia, the free encyclopedia

ਕਨਿਕਾ ਮਹੇਸ਼ਵਰੀ
Remove ads

ਕਨਿਕਾ ਮਹੇਸ਼ਵਰੀ (ਜਨਮ 24 ਅਪ੍ਰੈਲ 1981) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਵੱਖ-ਵੱਖ ਸੀਰੀਅਲਾਂ ਵਿੱਚ ਕਹਾਣੀ ਘਰ-ਘਰ ਕੀ, ਰਾਜਾ ਕੀ ਆਏਗੀ ਬਰਾਤ, ਕਭੀ ਆਏ ਨਾ ਜੁਦਾਈ, ਵਿਰਾਸਤ, ਗੀਤ - ਹੁਈ  ਸਬਸੇ ਪਰਾਈ  ਅਤੇ ਦੀਆ ਔਰ ਬਾਤੀ ਹਮ  ਕੰਮ ਕਰਕੇ ਆਪਣੀ ਇੱਕ ਪਛਾਣ ਬਣਾਈ। ਕਨਿਕਾ ਨੇ ਜ਼ੀ ਗੋਲਡ ਅਵਾਰਡ (2012-2013) ਅਤੇ ਸਟਾਰ ਪਰਿਵਾਰ ਪੁਰਸਕਾਰ (2012)  "ਦੀਆ ਔਰ ਬਾਤੀ ਹਮ" ਵਿੱਚ ਮੀਨਾਕਸ਼ੀ ਦੀ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ ਜਿੱਤਿਆ।

ਵਿਸ਼ੇਸ਼ ਤੱਥ ਕਨਿਕਾ ਮਹੇਸ਼ਵਰੀ, ਜਨਮ ...
Remove ads

ਸ਼ੁਰੂਆਤੀ ਜੀਵਨ

ਕਨਿਕਾ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਅਤੇ ਇਸਨੇ ਕਈ ਸਾਲ ਅੱਡ-ਅੱਡ ਭੂਮਿਕਾਵਾਂ ਨਿਭਾ ਕੇ ਯਾਦਗਾਰ ਪਛਾਣ ਬਣਾਈ। ਇਸਦਾ ਜਨਮ ਨੂੰ ਅਲੀਗੜ ਵਿੱਚ ਹੋਇਆ, ਬਾਅਦ ਵਿੱਚ ਇਸਦਾ ਪਰਿਵਾਰ ਦਿੱਲੀ ਚਲਾ ਗਿਆ, ਇਹ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਹੈ। ਗ੍ਰੈਜੂਏਸ਼ਨ ਦੇ ਬਾਅਦ, ਇਸਨੇ ਵਾਸਤੂ ਸ਼ਾਸਤਰ ਦੀ ਕਲਾ ਸਿੱਖੀ ਅਤੇ ਐਕਟਿੰਗ ਤੋਂ ਪਹਿਲਾਂ ਰੰਗ ਥੈਰੇਪੀ ਵਿੱਚ ਕੰਮ ਸਿੱਖਿਆ।

ਨਿੱਜੀ ਜ਼ਿੰਦਗੀ

ਕਨਿਕਾ ਨੇ ਜਨਵਰੀ 2012 ਵਿੱਚ, ਵਪਾਰੀ ਅੰਕੁਰ ਘਈ ਨਾਲ ਵਿਆਹ ਕਰਵਾਇਆ।[ਹਵਾਲਾ ਲੋੜੀਂਦਾ]

ਕੰਮ

Thumb
ਕਨਿਕਾ (ਵਿਚਕਾਰ)ਆਮਿਰ ਖਾਨ ਦੇ ਅਗਲੇ ਪਾਸੇ ਅਤੇ ਦੀਆ ਔਰ ਬਾਤੀ ਹਮ ਨੂੰ ਕਾਸਟ 
ਹੋਰ ਜਾਣਕਾਰੀ Year, Title ...

ਅਵਾਰਡ

ਦੀਆ ਔਰ ਬਾਤੀ ਹਮ, ਵਿੱਚ ਮੀਨਾਕਸ਼ੀ ਲਈ ਅਵਾਰਡ ਮਿਲੇ।

ਹੋਰ ਜਾਣਕਾਰੀ ਸਾਲ, ਪੁਰਸਕਾਰ ਸਮਾਰੋਹ ...

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads