ਕਰੁਨ ਨਾਇਰ

ਭਾਰਤੀ ਕ੍ਰਿਕਟਰ From Wikipedia, the free encyclopedia

ਕਰੁਨ ਨਾਇਰ
Remove ads

ਕਰੁਨ ਕਲਾਧਾਰਨ ਨਾਇਰ (ਜਨਮ 6 ਦਸੰਬਰ 1991) ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਕਰਨਾਟਕ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦਾ ਸਪਿੱਨ ਗੇਂਦਬਾਜ਼ ਹੈ।[1]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads