ਕਰੁ ਜੈਨ
From Wikipedia, the free encyclopedia
Remove ads
ਕਰੁਣਾ ਵਿਜੇਕੁਮਾਰੀ ਜੈਨ (ਜਨਮ ਬੰਗਲੌਰ, ਭਾਰਤ ਵਿਖੇ 9 ਸਤੰਬਰ 1985) ਇੱਕ ਭਾਰਤੀ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਲਈ ਖੇਡਣ ਵਾਲੀ ਭਾਰਤੀ ਅੰਤਰਰਾਸ਼ਟਰੀ ਮਹਿਲਾ ਟੀਮ ਦੀ ਮੈਂਬਰ ਹੈ।[1] ਕਰੁਣਾ ਬੱਲੇਬਾਜ਼ ਅਤੇ ਵਿਕਟ-ਰੱਖਿਅਕ ਦੀ ਭੂਮਿਕਾ ਨਿਭਾਉਂਦੀ ਹੈ। ਉਸਨੇ 4 ਟੈਸਟ ਅਤੇ 37 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਕਰੁਣਾ ਨੇ ਆਪਣੇ ਖੇਡ ਸਫ਼ਰ ਵਿੱਚ ਅੱਠ ਅਰਧ ਸੈਂਕਡ਼ੇ ਅਤੇ ਇੱਕ ਸੈਂਕਡ਼ਾ ਬਣਾਇਆ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads