ਕਲੀ ਜੋਟਾ (ਫ਼ਿਲਮ)
ਭਾਰਤੀ ਪੰਜਾਬੀ ਫਿਲਮ 2023 From Wikipedia, the free encyclopedia
Remove ads
ਕਾਲੀ ਜੋਟਾ ਇੱਕ 2023 ਦੀ ਪੰਜਾਬੀ ਭਾਸ਼ਾ ਦੀ ਭਾਰਤੀ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ ਹੈ, ਇਸ ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਅਤੇ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਈ ਹੈ।[2]
Remove ads
ਕਲਾਕਾਰ
- ਸਤਿੰਦਰ ਸਰਤਾਜ ਬਤੌਰ ਦੀਦਾਰ (ਰਾਬੀਆ ਦਾ ਪ੍ਰੇਮੀ, ਅਨੰਤ ਦਾ ਉਸਤਾਦ)
- ਨੀਰੂ ਬਾਜਵਾ ਰਾਬੀਆ ਦੇ ਰੂਪ ਵਿੱਚ (ਦੀਦਾਰ ਦਾ ਪ੍ਰੇਮੀ, ਅਨੰਤ ਦਾ ਅਧਿਆਪਕਾ)
- ਵਾਮਿਕਾ ਗੱਬੀ ਅਨੰਤ ਵਜੋਂ (ਇਕ ਵਕੀਲ, ਰਾਬੀਆ ਅਤੇ ਦੀਦਾਰ ਦੀ ਵਿਦਿਆਰਥਣ)
- ਪ੍ਰਿੰਸ ਕੰਵਲਜੀਤ ਸਿੰਘ ਬੂਟਾ (ਦੀਦਾਰ ਦੇ ਕਾਲਜ ਮਿੱਤਰ)
- ਨਿਕਿਤਾ ਗਰੋਵਰ ਗੋਲਡੀ (ਰਾਬੀਆ ਦੀ ਕਾਲਜ ਦੋਸਤ)
- ਰੂਪੀ ਰੁਪਿੰਦਰ ਗੁਰਿੰਦਰ (ਰਾਬੀਆ ਦੀ ਮਾਂ)
- ਗੁਰਪ੍ਰੀਤ ਭੰਗੂ ਬਤੌਰ ਅਧਿਆਪਕ
- ਅਨੀਤਾ ਦੇਵਗਨ ਬਤੌਰ ਮਾਨਸਿਕ ਵਿਅਕਤੀ
ਹਵਾਲੇ
Wikiwand - on
Seamless Wikipedia browsing. On steroids.
Remove ads