ਕਸ਼ਮੀਰ ਕੇਂਦਰੀ ਯੂਨੀਵਰਸਿਟੀ

From Wikipedia, the free encyclopedia

Remove ads

ਕਸ਼ਮੀਰ ਕੇਂਦਰੀ ਯੂਨੀਵਰਸਿਟੀ ਜਿਸਨੂੰ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ,[1] ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤ ਦੇ ਰਾਜ ਜੰਮੂ ਅਤੇ ਕਸ਼ਮੀਰ ਦੇ ਜਿਲ਼੍ਹਾ ਗਾਂਦਰਬਲ ਵਿੱਚ ਸਥਾਪਿਤ ਹੈ। ਇਹ ਯੂਨੀਵਰਸਿਟੀ ਭਾਰਤ ਸਰਕਾਰ ਦੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਬਣਾਈਆਂ ਗਈਆਂ 13 ਨਵੀਂਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[2] ਇਸ ਯੂਨੀਵਰਸਿਟੀ ਵਿੱਚ ਕਈ ਵਿਸ਼ੇ ਪਡ਼੍ਹਾਏ ਜਾਂਦੇ ਹਨ।[3] ਇਸ ਯੂਨੀਵਰਸਿਟੀ ਵਿੱਚ ਖੋਜ ਕਾਰਜ ਸੰਬੰਧੀ ਕੋਰਸ ਵੀ ਉਪਲਬਧ ਹਨ।[4] ਪ੍ਰੋਫੈਸਰ ਅਬਦੁਲ ਵਾਹਿਦ ਕੁਰੇਸ਼ੀ ਇਸ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸਨ।

ਵਿਸ਼ੇਸ਼ ਤੱਥ ਮਾਟੋ, ਕਿਸਮ ...
Remove ads

ਹਵਾਲੇ

ਬਾਹਰੀ ਕਡ਼ੀਆਂ

Loading related searches...

Wikiwand - on

Seamless Wikipedia browsing. On steroids.

Remove ads