ਕ਼ਾਫ਼ ਪਹਾੜ
From Wikipedia, the free encyclopedia
Remove ads
ਕ਼ਾਫ਼ ਪਹਾੜ ਜਾਂ ਕੋਹ-ਏ-ਕ਼ਾਫ਼ ਜਾਂ ਕੋਹ ਕ਼ਾਫ਼ (ਫ਼ਾਰਸੀ: قافکوه Qaafkuh or کوه قاف Kuh-e Qaaf; Arabic: جبل قاف Jabal Qāf or Djebel Qaf) ਇਰਾਨੀ ਅਤੇ ਅਰਬੀ ਮਿਥਿਹਾਸਕ ਰਵਾਇਤਾਂ ਮੁਤਾਬਕ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ। ਕਈ ਲੋਕ ਇਹ ਮੰਨਦੇ ਹਨ ਕਿ ਇਹ ਉੱਤਰੀ ਧਰੁਵ ਉੱਤੇ ਹੈ। ਇਹ ਇੱਕ ਪਹਾੜ ਦੀ ਥਾਂ ਪਹਾੜਾਂ ਦੀ ਕਿਸੇ ਲੜੀ ਲਈ ਵੀ ਵਰਤਿਆ ਹੋ ਸਕਦਾ ਹੈ।

ਹਵਾਲੇ
Wikiwand - on
Seamless Wikipedia browsing. On steroids.
Remove ads