ਕਿਰਨ ਜੁਨੇਜਾ
From Wikipedia, the free encyclopedia
Remove ads
ਕਿਰਨ ਜੁਨੇਜਾ ਇਕ ਭਾਰਤੀ ਅਭਿਨੇਤਰੀ ਹੈ ਜੋ ਹਿੰਦੀ ਸਿਨੇਮਾ ਵਿਚ ਕੰਮ ਕਰਦੀ ਹੈ।
ਨਿੱਜੀ ਜ਼ਿੰਦਗੀ
ਉਹ ਫ਼ਿਲਮ ਨਿਰਮਾਤਾ ਰਮੇਸ਼ ਸਿੱਪੀ ਦੀ ਦੂਜੀ ਪਤਨੀ ਹੈ।[1] ਉਹ ਨਵੀਂ ਦਿੱਲੀ, ਭਾਰਤ ਦੇ ਪੰਜਾਬੀ ਬਾਗ ਖੇਤਰ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਡਾਕਟਰ ਸਨ।[2]
ਟੈਲੀਵਿਜ਼ਨ ਕਰੀਅਰ
1984 ਵਿਚ ਉਸਨੇ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇਕ ਇੰਡੋ-ਇਟਾਲੀਅਨ ਸਹਿ-ਨਿਰਮਾਣ ਫ਼ਿਲਮ ਸ਼ਾਹੀਨ ਵਿਚ ਪ੍ਰਮੁੱਖ ਭੂਮਿਕਾ ਨਿਭਾ ਕੇ ਅਤੇ ਰਾਜਸ਼੍ਰੀ ਫਿਲਮਜ਼ ਦੇ ਵਾਹ ਜਨਾਬ ਵਿਚ ਸ਼ੇਖਰ ਸੁਮਨ ਨਾਲ ਭੂਮਿਕਾ ਨਿਭਾਉਂਦਿਆ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਹੋਰ ਬਹੁਤ ਸਾਰੇ ਸੀਰੀਅਲਾਂ ਜਿਵੇਂ-ਯੇ ਜੋ ਹੈ ਜ਼ਿੰਦਗੀ, ਕਿਸਮਤ, ਜਨੂੰਨ, ਸੀਧੀ, ਬਨਜਾਰਾ ਗੇਸਟ ਹਾਉਸ, ਗਾਥਾ, ਮਾਉਥ ਫੁੱਲ ਆਫ ਸਕਾਈ, ਵਕਤ ਕੀ ਰਫ਼ਤਾਰ, ਸਵਾਬਿਮਾਨ, ਪਲਛਿਨ, ਤੇਰੇ ਮੇਰੇ ਸਪਨੇ, ਸੁਰਾਗ, ਕੁਛ ਲਵ ਕੁਛ ਮਸਤੀ, ਕੋਈ ਦਿਲ ਮੇਂ ਹੈ ਅਤੇ ਸਿੰਦੂਰ ਤੇਰੇ ਨਾਮ ਕਾ ਆਦਿ ਵਿਚ ਅਦਾਕਾਰੀ ਨਿਭਾਈ ਹੈ। ।
ਉਹ ਮਹਾਭਾਰਤ ਵਿੱਚ ਗੰਗਾ ਅਤੇ ਬੁਨੀਆਦ ਵਿੱਚ ਵੀਰਵਾਲੀ ਦੀ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। [3]
Remove ads
ਫ਼ਿਲਮੋਗ੍ਰਾਫੀ
ਫ਼ਿਲਮ ਪ੍ਰਦਰਸ਼ਨ
ਟੈਲੀਵਿਜ਼ਨ ਪ੍ਰਦਰਸ਼ਨ
ਡਬਿੰਗ ਭੂਮਿਕਾਵਾਂ
ਲਾਈਵ ਐਕਸ਼ਨ ਫ਼ਿਲਮਾਂ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads