ਕਿਰੀਬਾਸ ਜਾਂ ਕਿਰੀਬਾਤੀ[3][4], ਅਧਿਕਾਰਕ ਤੌਰ ਉੱਤੇ ਕਿਰੀਬਾਸ ਦਾ ਗਣਰਾਜ, ਮੱਧ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੀ ਸਥਾਈ ਅਬਾਦੀ 100,000 (2011) ਦੇ ਲਗਭਗ ਹੈ,[5] ਅਤੇ ਇਹ 32 ਮੂੰਗ-ਚਟਾਨਾਂ ਅਤੇ ਇੱਕ ਉੱਭਰੇ ਹੋਏ ਮੂੰਗੇਦਾਰ ਟਾਪੂ ਦਾ ਬਣਿਆ ਹੋਇਆ ਹੈ ਜੋ ਕਿ ਭੂ-ਮੱਧ ਰੇਖਾ ਕੋਲ 35 ਲੱਖ ਵਰਗ ਕਿਮੀ ਦੇ ਖੇਤਰਫਲ ਉੱਤੇ ਖਿੰਡੇ ਹੋਏ ਹਨ ਅਤੇ ਸਭ ਤੋਂ ਪੂਰਬ ਵੱਲ ਅੰਤਰਰਾਸ਼ਟਰੀ ਮਿਤੀ ਰੇਖਾ ਨਾਲ ਹੱਦਬੰਦੀ ਕਰਦੇ ਹਨ।
ਵਿਸ਼ੇਸ਼ ਤੱਥ ਕਿਰੀਬਾਸ ਦਾ ਗਣਰਾਜRibaberiki Kiribati, ਰਾਜਧਾਨੀ ...
ਕਿਰੀਬਾਸ ਦਾ ਗਣਰਾਜ Ribaberiki Kiribati |
---|
|
ਮਾਟੋ: "Te Mauri, Te Raoi ao Te Tabomoa" "ਤੰਦਰੁਸਤੀ, ਅਮਨ ਅਤੇ ਪ੍ਰਫੁੱਲਤਾ" |
ਐਨਥਮ: Teirake Kaini Kiribati ਖੜ੍ਹਾ ਹੋ, ਕਿਰੀਬਾਸ |
 |
ਰਾਜਧਾਨੀ | ਤਰਾਵਾ[1] |
---|
ਸਭ ਤੋਂ ਵੱਡਾ ਸ਼ਹਿਰ | ਦੱਖਣੀ ਤਰਾਵਾ |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਗਿਲਬਰਟੀ |
---|
ਨਸਲੀ ਸਮੂਹ (2000) | 98.8% ਮਾਈਕ੍ਰੋਨੇਸ਼ੀਆਈ 1.2% ਹੋਰ |
---|
ਵਸਨੀਕੀ ਨਾਮ | ਕਿਰੀਬਾਸੀ |
---|
ਸਰਕਾਰ | ਸੰਸਦੀ ਗਣਰਾਜ |
---|
|
• ਰਾਸ਼ਟਰਪਤੀ | ਅਨੋਤੇ ਤੋਂਗ |
---|
• ਉਪ-ਰਾਸ਼ਟਰਪਤੀ | ਤੇਈਮਾ ਓਨੋਰਿਓ |
---|
|
ਵਿਧਾਨਪਾਲਿਕਾ | ਸਭਾ ਸਦਨ |
---|
|
|
| 12 ਜੁਲਾਈ 1979 |
---|
|
|
• ਕੁੱਲ | 811 km2 (313 sq mi) (186ਵਾਂ) |
---|
|
• 2010 ਅਨੁਮਾਨ | 103,500 (197ਵਾਂ) |
---|
• 2010 ਜਨਗਣਨਾ | 103,500 |
---|
• ਘਣਤਾ | 135/km2 (349.6/sq mi) (73ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $599 ਮਿਲੀਅਨ[2] |
---|
• ਪ੍ਰਤੀ ਵਿਅਕਤੀ | $5,721[2] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $167 ਮਿਲੀਅਨ[2] |
---|
• ਪ੍ਰਤੀ ਵਿਅਕਤੀ | $1,592[2] |
---|
ਐੱਚਡੀਆਈ (1998) | 0.515 Error: Invalid HDI value · ਦਰਜਾ ਨਹੀਂ |
---|
ਮੁਦਰਾ | ਕਿਰੀਬਾਸੀ ਡਾਲਰ ਆਸਟ੍ਰੇਲੀਆਈ ਡਾਲਰ (AUD) |
---|
ਸਮਾਂ ਖੇਤਰ | UTCUTC+12, UTC+13, UTC+14 |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | 686 |
---|
ਇੰਟਰਨੈੱਟ ਟੀਐਲਡੀ | .ki |
---|
ਬੰਦ ਕਰੋ