ਕੁਐਂਕਾ

From Wikipedia, the free encyclopedia

ਕੁਐਂਕਾ
Remove ads

ਕੁਐਂਕਾ ਕੇਂਦਰੀ ਸਪੇਨ ਵਿੱਚ ਖ਼ੁਦਮੁਖ਼ਤਿਆਰ ਸਮੁਦਾਇ ਕਾਸਤੀਲ-ਲਾ ਮਾਂਚਾ ਦਾ ਇੱਕ ਸ਼ਹਿਰ ਹੈ।

ਵਿਸ਼ੇਸ਼ ਤੱਥ ਕੁਐਂਕਾ, ਦੇਸ਼ ...
ਵਿਸ਼ੇਸ਼ ਤੱਥ UNESCO World Heritage Site, Criteria ...
Remove ads

ਨਾਮ

ਕੁਐਂਕਾ ਨਾਮ ਅਰਬੀ ਸ਼ਬਦ قونكة ਤੋਂ ਲਿੱਤਾ ਗਿਆ ਹੈ ਜੋ ਕਿ ਪਹਿਲਾਂ ਇਸ ਸ਼ਹਿਰ ਦੇ ਸਥਾਪਿਤ ਹੋਣ ਤੋਂ ਪਹਿਲਾਂ ਇੱਕ ਅਲਕਸਬੇ ਨੂੰ ਕਿਹਾ ਜਾਂਦਾ ਸੀ ਅਤੇ ਜੋ ਬਾਅਦ ਵਿੱਚ ਸ਼ਹਿਰ ਬਣ ਗਿਆ।

ਜਨਗਣਨਾ

2009 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੀ ਆਬਾਦੀ 55,866 ਸੀ ਜਿਸ ਵਿੱਚੋਂ 27,006 ਮਰਦ ਅਤੇ 28,860 ਔਰਤਾਂ ਸਨ।

ਵਾਤਾਵਰਨ

ਗਰਮੀਆਂ ਦੇ ਵਿੱਚ ਤਾਪਮਾਨ ਸਰਦੀਆਂ ਦੇ ਮੁਕਾਬਲੇ ਜ਼ਿਆਦਾ ਗਰਮ ਹੋ ਜਾਂਦਾ ਹੈ। ਗਰਮੀਆਂ ਵਿੱਚ ਔਸਤ ਤਾਪਮਾਨ 30 °C ਤੱਕ ਪਹੁੰਚ ਜਾਂਦਾ ਹੈ।

ਹੋਰ ਜਾਣਕਾਰੀ Average / Month, Average ...

ਮੁੱਖ ਝਾਕੀਆਂ

ਕੁਐਂਕਾ ਵੱਡਾ ਗਿਰਜਾਘਰ

ਕੁਐਂਕਾ ਵੱਡਾ ਗਿਰਜਾਘਰ ਸੰਨ 1182 ਤੋਂ ਸੰਨ 1270 ਦੇ ਦਰਮਿਆਨ ਬਣਾਇਆ ਗਿਆ।

ਸੰਤ ਪੀਟਰ ਗਿਰਜਾਘਰ

ਸੰਤ ਮਿਗੁਏਲ ਗਿਰਜਾਘਰ

ਸਾਲਾਵਾਦੋਰ ਦਾ ਗਿਰਜਾਘਰ

ਸੰਤ ਪੌਲ ਪੁਲ

ਗੈਲਰੀ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads