ਕੁਐਂਕਾ ਵੱਡਾ ਗਿਰਜਾਘਰ
From Wikipedia, the free encyclopedia
Remove ads
ਕੁਐਂਕਾ ਵੱਡਾ ਗਿਰਜਾਘਰ ਇੱਕ ਗੋਥਿਕ ਗਿਰਜਾਘਰ ਹੈ। ਇਸ ਦਾ ਦਫਤਰੀ ਨਾ ਬਸਿਲਿਕਾ ਦੇ ਨੁਏਸਤਰਾ ਸੇਨੋਰਾ ਦੇ ਗਰਾਸੀਆ (Basílica de Nuestra Señora de Gracia) ਹੈ। ਇਹ ਕੁਐਂਕਾ ਸੂਬੇ ਦੇ ਕੁਐਂਕਾ ਸ਼ਹਿਰ ਵਿੱਚ ਸਥਿਤ ਹੈ। ਇਹ ਸ਼ਹਿਰ ਦੱਖਣ ਪੂਰਬੀ ਸਪੇਨ ਵਿੱਚ ਸਥਿਤ ਹੈ। ਇਹ ਲਗਭਗ 1196 ਵਿੱਚ ਬਣਨੀ ਸ਼ੁਰੂ ਹੋਈ। ਇਸਨੂੰ ਰਾਜਾ ਅਲਫੋਨਸੋ ਅਠਵੇਂ ਦੀ ਪਤਨੀ ਇੰਗਲੈੰਡ ਦੀ ਏਲਾਨੋਰ ਪਲਾਤਾਗੇਨੇਟ ਨੇ ਇਸਨੂੰ ਬਣਵਾਉਣ ਵਿੱਚ ਖ਼ਾਸ ਯੋਗਦਾਨ ਪਾਇਆ। ਇਸ ਗਿਰਜਾਘਰ ਦਾ ਕੰਮ ਲਗਭਗ 1196ਈ. ਵਿੱਚ ਸ਼ੁਰੂ ਹੋਇਆ ਅਤੇ ਇਹ 1257 ਈ. ਵਿੱਚ ਖਤਮ ਹੋਇਆ। .[1] ਇਹ ਲਾਤੀਨੀ ਸਲੀਬ ਦੀ ਯੋਜਨਾ ਅਤੇ ਮਿਹਰਾਬਦਾਰ ਵਾਧਰਾ, ਦੀ ਯੋਜਨਾ ਨਾਲ ਬਣਾਈ ਗਈ ਹੈ। ਸਪੇਨ ਦੇ ਹੋਰ ਗਿਰਜਾਘਰਾਂ ਵਾਂਗ ਇੱਥੇ ਵੀ ਫੋਟੋ ਖਿਚਣਾ ਮਨਾ ਹੈ।[1]

Remove ads
ਇਤਿਹਾਸ
ਬਾਹਰੀ ਲਿੰਕ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads